ਗਉੜੀ ਕਬੀਰ ਜੀ ॥

ਰਾਗੁ ਗਉੜੀ ਭਗਤ ਕਬੀਰ ਜੀ ਅੰਗ 328
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਗਉੜੀਕਬੀਰਜੀ
Gauree, Kabeer Jee:
गउड़ी कबीर जी ॥
LINE 02
ਜਾਕੈਹਰਿਸਾਠਾਕੁਰੁਭਾਈ
ਹੇ ਸੱਜਣ! ਜਿਸ ਮਨੁੱਖ ਦੇ ਹਿਰਦੇ-ਰੂਪ ਘਰ ਵਿਚ ਪ੍ਰਭੂ ਮਾਲਕ ਆਪ (ਮੌਜੂਦ) ਹੈ,
One who has the Lord as his Master, O Siblings of Destiny
जा कै हरि सा ठाकुरु भाई ॥
LINE 03
ਮੁਕਤਿਅਨੰਤਪੁਕਾਰਣਿਜਾਈ॥॥
ਮੁਕਤੀ ਉਸ ਅੱਗੇ ਆਪਣਾ ਆਪ ਅਨੇਕਾਂ ਵਾਰੀ ਭੇਟ ਕਰਦੀ ਹੈ ॥੧॥
- countless liberations knock at his door. ||1||
मुकति अनंत पुकारणि जाई ॥१॥
LINE 04
ਅਬਕਹੁਰਾਮਭਰੋਸਾਤੋਰਾ
(ਹੇ ਕਬੀਰ! ਪ੍ਰਭੂ ਦੀ ਹਜ਼ੂਰੀ ਵਿਚ) ਹੁਣ ਆਖ-ਹੇ ਪ੍ਰਭੂ! ਜਿਸ ਮਨੁੱਖ ਨੂੰ ਇਕ ਤੇਰਾ ਆਸਰਾ ਹੈ,
If I say now that my trust is in You alone, Lord,
अब कहु राम भरोसा तोरा ॥
LINE 05
ਤਬਕਾਹੂਕਾਕਵਨੁਨਿਹੋਰਾ॥॥ਰਹਾਉ
ਉਸ ਨੂੰ ਹੁਣ ਕਿਸੇ ਦੀ ਖ਼ੁਸ਼ਾਮਦ (ਕਰਨ ਦੀ ਲੋੜ) ਨਹੀਂ ਹੈ ॥੧॥ ਰਹਾਉ ॥
then what obligation do I have to anyone else? ||1||Pause||
तब काहू का कवनु निहोरा ॥१॥ रहाउ ॥
LINE 06
ਤੀਨਿਲੋਕਜਾਕੈਹਹਿਭਾਰ
ਜਿਸ ਪ੍ਰਭੂ ਦੇ ਆਸਰੇ ਤ੍ਰੈਵੇ ਲੋਕ ਹਨ,
He bears the burden of the three worlds;
तीनि लोक जा कै हहि भार ॥
LINE 07
ਸੋਕਾਹੇਕਰੈਪ੍ਰਤਿਪਾਰ॥॥
ਉਹ (ਤੇਰੀ) ਪਾਲਣਾ ਕਿਉਂ ਨ ਕਰੇਗਾ? ॥੨॥
why should He not cherish you also? ||2||
सो काहे न करै प्रतिपार ॥२॥
LINE 08
ਕਹੁਕਬੀਰਇਕਬੁਧਿਬੀਚਾਰੀ
ਕਬੀਰ ਆਖਦਾ ਹੈ- ਅਸਾਂ ਇਕ ਸੋਚ ਸੋਚੀ ਹੈ;
Says Kabeer, through contemplation, I have obtained this one understanding.
कहु कबीर इक बुधि बीचारी ॥
LINE 09
ਕਿਆਬਸੁਜਉਬਿਖੁਦੇਮਹਤਾਰੀ੩੨੨॥॥॥
(ਉਹ ਇਹ ਹੈ ਕਿ) ਜੇ ਮਾਂ ਹੀ ਜ਼ਹਿਰ ਦੇਣ ਲੱਗੇ ਤਾਂ (ਪੁੱਤਰ ਦਾ) ਕੋਈ ਜ਼ੋਰ ਨਹੀਂ ਚੱਲ ਸਕਦਾ ॥੩॥੨੨॥
If the mother poisons her own child, what can anyone do? ||3||22||
किआ बसु जउ बिखु दे महतारी ॥३॥२२॥
GURBANI.WORLD