ਅੜਿਲ ॥

ਸ਼ਸਤ੍ਰ ਨਾਮ ਮਾਲਾ ਗੁਰੂ ਗੋਬਿੰਦ ਸਿੰਘ ਜੀ ਅੰਗ 772
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੜਿਲ॥
ਅੜਿਲ:
ARIL
अड़िल ॥
LINE 02
ਮਯੰਕਸਹੋਦਰਨਿਨਿਸਬਦਾਦਿਬਖਾਨੀਐ॥
ਪਹਿਲਾਂ 'ਮਯੰਕ ਸਹੋਦਰਨਿਨਿ' ਸ਼ਬਦ ਦਾ ਬਖਾਨ ਕਰੋ।
मयंक सहोदरनिनि सबदादि बखानीऐ ॥
LINE 03
ਜਾਚਰਕਹਿਕਰਿਨਾਥਸਬਦਕਹੁਠਾਨੀਐ॥
(ਫਿਰ) 'ਜਾ ਚਰ ਨਾਥ' ਸ਼ਬਦ ਨੂੰ ਕਹਿ ਕੇ ਜੋੜੋ।
जा चर कहि करि नाथ सबद कहु ठानीऐ ॥
LINE 04
ਸਤ੍ਰੁਸਬਦਕਹੁਤਾਕੇਅੰਤਿਭਣੀਜੀਐ॥
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਹੋ।
सत्रु सबद कहु ता के अंति भणीजीऐ ॥
LINE 05
ਹੋਸਕਲਤੁਪਕਕੇਨਾਮਸੁਕਬਿਲਹਿਲੀਜੀਐ੯੪੦॥॥
(ਇਸ ਨੂੰ) ਸਭ ਕਵੀ ਤੁਪਕ ਦਾ ਨਾਮ ਸਮਝ ਲਵੋ ॥੯੪੦॥
Saying firstly the word “Mayank-sahodarnani”, add the words “Jaachar-naath-shatru” at the end, and in this way O good poets! know all the names of Tupak.940.
हो सकल तुपक के नाम सुकबि लहि लीजीऐ ॥९४०॥
GURBANI.WORLD