ਪਉੜੀ ੧੭

ਵਾਰ ੧੧ ਭਾਈ ਗੁਰਦਾਸ ਜੀ ਅੰਗ 11
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੧੭
पउड़ी १७
LINE 02
ਸਨਮੁਖਭਾਈਤੀਰਥਾਸਭਰਵਾਲਸਭੇਸਿਰਦਾਰਾ।
ਸੱਭਰਵਾਲ ਦੇ ਸਾਰੇ ਸਰਦਾਰ ਭਾਈ ਤੀਰਥੇ (ਦੇ ਸਮੇਤ) ਸਨਮੁਖ (ਸਿੱਖ) ਸੇ॥
Bhai Tirtha was the leaderamong all the Sikhs of Sabharval sub- caste.
सनमुख भाई तीरथा सभरवाल सभे सिरदारा ।
LINE 03
ਪੂਰੋਮਾਣਕਚੰਦੁਹੈਬਿਸਨਦਾਸੁਪਰਵਾਰਸਧਾਰਾ।
ਸੁਧਰੇ ਹੋਏ ਪਰਵਾਰ ਵਾਲਾ ਬਿਸ਼ਨਦਾਸ ਤੇ ਪੂਰੋ ਮਾਣਕ ਚੰਦ ਸਿੱਖ ਹਨ।
Bhai Piro, Manik Chjand and Bisan Das have become base of the whole family i.e. they have got liberated the whole family.
पूरो माणकचंदु है बिसनदासु परवार सधारा ।
LINE 04
ਪੁਰਖੁਪਦਾਰਥਜਾਣੀਐਤਾਰੂਭਾਰੂਦਾਸੁਦੁਆਰਾ।
(ਗੁਰੂ ਦੇ) ਦੁਆਰੇ ਦੇ ਸਿੱਖ ਤਾਰੂ ਤੇ ਭਾਰੂ ਪੁਰਖ ਤੇ ਪਦਾਰਥ ਦੀ ਤਰ੍ਹਾਂ ਜਾਣੀਦੇ ਹਨ।
Taru, Bharu Das, the Sikhs at the door of the Guru are held as ideals for all the Sikhs.
पुरखु पदारथ जाणीऐ तारू भारू दासु दुआरा ।
LINE 05
ਮਹਾਂਪੁਰਖੁਹੈਮਹਾਨੰਦੁਬਿਧੀਚੰਦਬੁਧਿਬਿਮਲਵੀਚਾਰਾ।
☬ਮਹਾਂ ਨੰਦ ਮਹਾਂ ਪੁਰਖ (ਪੂਰਾ ਗੁਰਮੁਖ), ਬਿਧੀ ਚੰਦ ਦੀ ਬੁੱਧੀ ਤੇ ਵੀਚਾਰ ਉੱਜਲ ਹੈ।
Mahanand is a great man and Bidhi Chand has a pious wisdom.
महां पुरखु है महानंदु बिधी चंद बुधि बिमल वीचारा ।
LINE 06
ਬਰ੍ਹਮਦਾਸੁਹੈਖੋਟੜਾਡੂੰਗਰੁਦਾਸੁਭਲੇਤਕਿਆਰਾ।
ਬਰ੍ਹਮ ਦਾਸ ਖੋਟੜਾ (ਜਾਤ ਦਾ) ਡੂੰਗਰ ਦਾਸ ਤੇ ਭਲੇ ਤਕ੍ਯਾਰ ਜਾਤ ਦੇ ਹਨ।
Braham Das is of Khotra caste and Dungar Das is known as Bhalla.
बर्हमदासु है खोटड़ा डूंगरुदासु भले तकिआरा ।
LINE 07
ਦੀਪਾਜੇਠਾਤੀਰਥਾਸੈਸਾਰੂਬੂਲਾਸਚਿਆਰਾ।
ਦੀਪਾ, ਜੇਠਾ, ਤੀਰਥਾ, ਸੈਸਾਰੂ, ਬੂਲਾ, ਸਚਿਆਰ ਹੋਏ।
Other are Dipa, jetha,Tiratha, Saisaru and Bula whose conduct is truthful.
दीपा जेठा तीरथा सैसारू बूला सचिआरा ।
LINE 08
ਮਾਈਆਜਾਪਾਜਾਣੀਅਨਿਨਈਆਖੁਲਰਗੁਰੂਪਿਆਰਾ।
☬ਮਾਈਆ, ਜਾਪਾ, ਨਈਆ, ਖੁੱਲਰ, ਗੁਰੂ ਦੇ ਪਿਆਰੇ ਜਾਣੀਦੇ ਹਨ।
Maia, Japa and Naia are known to come from Khullar sub-caste .
माईआ जापा जाणीअनि नईआ खुलर गुरू पिआरा ।
LINE 09
ਤੁਲਸਾਵਹੁਰਾਜਾਣੀਐਗੁਰਉਪਦੇਸਅਵੇਸਅਚਾਰਾ।
ਵਹੁਰਾ (ਜਾਤ ਦਾ) ਤੁਲਸਾ ਗੁਰੂ ਦੇ ਉਪਦੇਸ਼ ਨੂੰ ਧਾਰਨ ਵਾਲਾ (ਤੇ ਉਸ ਅਨੁਸਾਰ) ਆਚਾਰ ਰੱਖਣ ਵਾਲਾ ਜਾਣੀਦਾ ਸੀ।
Tulasa Bohra is known as inspired by the teachings of the Guru.
तुलसा वहुरा जाणीऐ गुर उपदेस अवेस अचारा ।
LINE 10
ਸਤਿਗੁਰਸਚੁਸਵਾਰਣਹਾਰਾ੧੭।।
(੯) ਸਤਿਗੁਰੂ ਸੱਚ (ਦਾ ਪਿਆਰ ਦੇਕੇ) ਸਵਾਰਨ ਵਾਲਾ ਹੈ।
The true Guru alone chisels one and all.
सतिगुर सचु सवारणहारा ।१७।
GURBANI.WORLD