ਅੜਿਲ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੜਿਲ॥
ਅੜਿਲ:
अड़िल ॥
LINE 02
ਤ੍ਰਿਯਾਪੁਰਖਸੁਨਿਬੈਨਮੂੰਦਿਮੁਖਰਹਤਭੇ॥
(ਸਾਰੇ) ਇਸਤਰੀ ਮਰਦ ਗੱਲ ਸੁਣ ਕੇ ਮੂੰਹ ਬੰਦ ਕਰ ਕੇ ਰਹਿ ਗਏ।
त्रिया पुरख सुनि बैन मूंदि मुख रहत भे ॥
LINE 03
ਕੰਚਨਬੋਵਨਕਾਜਨਟਰਿਤਿਤਕੌਗਏ॥
ਸੋਨਾ ਬੀਜਣ ਲਈ ਕੋਈ ਉਧਰ ਨੂੰ ਨਾ ਗਿਆ।
कंचन बोवन काज न टरि तित कौ गए ॥
LINE 04
ਦਰਪਕਲਾਤਬਬਚਨਕਹੇਮੁਸਕਾਇਕੈ॥
ਤਦ ਦਰਪ ਕਲਾ ਨੇ ਹੱਸ ਕੇ ਕਿਹਾ,
दरप कला तब बचन कहे मुसकाइ कै ॥
LINE 05
ਹੋਸੁਨੋਰਾਵਜੂਬਚਨਹਮਾਰੋਆਇਕੈ੨੪॥॥
ਹੇ ਰਾਜਾ ਜੀ! ਆ ਕੇ ਮੇਰੀ ਗੱਲ ਸੁਣੋ ॥੨੪॥
हो सुनो राव जू बचन हमारो आइ कै ॥२४॥
LINE 06
ਪੁਰਖਇਸਤ੍ਰਿਨਕੌਜੋਨ੍ਰਿਪਪ੍ਰਥਮਸੰਘਾਰਿਯੈ॥
ਜੇ ਕੋਈ ਰਾਜਾ ਇਸਤਰੀ ਪੁਰਸ਼ ਨੂੰ ਪਹਿਲਾਂ ਮਾਰਦਾ ਸੀ,
पुरख इसत्रिन कौ जो न्रिप प्रथम संघारियै ॥
LINE 07
ਤੌਕਰਲੈਕੇਖੜਗਦੁਹੁਨਹੁਮਮਾਰਿਯੈ॥
ਤਾਂ ਤਲਵਾਰ ਲੈ ਕੇ ਸਾਨੂੰ ਮਾਰ ਦਿਓ।
तौ कर लै के खड़ग दुहुन हुम मारियै ॥
LINE 08
ਬਿਨਸੇਬਿਨਾਨਰਹਿਯੋਕੋਊਜਗਤਮੈ॥
ਭ੍ਰਸ਼ਟ ਹੋਣ ਤੋਂ ਬਿਨਾ ਕੋਈ ਇਸ ਸੰਸਾਰ ਵਿਚ ਨਹੀਂ ਰਿਹਾ।
बिनसे बिना न रहियो कोऊ जगत मै ॥
LINE 09
ਹੋਛਮਾਕਰੋਅਪਰਾਧੁਜੁਕੀਨੋਆਜੁਮੈ੨੫॥॥
ਇਸ ਲਈ ਜੋ ਅਜ ਮੈਂ ਅਪਰਾਧ ਕੀਤਾ ਹੈ, ਉਸ ਨੂੰ ਮਾਫ਼ ਕਰ ਦਿਓ ॥੨੫॥
हो छमा करो अपराधु जु कीनो आजु मै ॥२५॥
GURBANI.WORLD