ਪਉੜੀ ੭
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੭
पउड़ी ७
LINE 02
ਲਖਲਖਬਾਵਨਚੰਦਨਾਲਖਅਗਰਮਿਲੰਦੇ।
ਕਈ ਲੱਖਾਂ ਬਾਵਨ ਚੰਦਨ, ਲੱਖਾਂ ਅਗਰ (ਨਾਲ) ਮੇਲ ਦੇਈਏ।
Myriads of sandals and fragrant sticks may be mixed;
लख लख बावन चंदना लख अगर मिलंदे ।
LINE 03
ਲਖਕਪੂਰਕਥੂਰੀਆਅੰਬਰਮਹਿਕੰਦੇ।
ਲੱਖਾਂ ਕਪੂਰ ਲੱਖਾਂ ਕਸਤੂਰੀਆਂ ਅਰ ਲੱਖਾਂ ਮੁਸ਼ਕੰਬਰ ਮਹਿਕ ਰਹੇ ਹੋਣ।
With myriads camphor’s and musk’s the sky may be made full of fragrance;
लख कपूर कथूरीआ अंबर महिकंदे ।
LINE 04
ਲਖਲਖਗਉੜੇਮੇਦਮਿਲਿਕੇਸਰਚਮਕੰਦੇ।
ਲੱਖਾਂ ਗੋਰੁਚਨ (ਜੋ ਗਊ ਦੇ ਮੱਥੇ ਤੋਂ ਨਿਕਲਦਾ ਹੈ) ਲੱਖਾਂ ਮੁਸ਼ਕ ਬਿਲਾਈ ਹੋਣ, ਅਰ ਲੱਖਾਂ ਚਮਕੀਲੇ ਕੇਸਰ ਹੋਣ।
If myriads of saffron are mixed with yellow pigment of cow;
लख लख गउड़े मेद मिलि केसर चमकंदे ।
LINE 05
ਸਭਸੁਗੰਧਰਲਾਇਕੈਅਰਗਜਾਕਰੰਦੇ।
ਸਾਰੀਆਂ ਸੁਗੰਧੀਆਂ ਨੂੰ ਰਲਾਕੇ ਅਰਗਜਾ ਜੋ ਕਰ ਦੇਂਦੇ ਹਨ।
And of all these fragrances an incense stick is prepared;
सभ सुगंध रलाइ कै अरगजा करंदे ।
LINE 06
ਲਖਅਰਗਜੇਫੁਲੇਲਫੁਲਫੁਲਵਾੜੀਸੰਦੇ।
ਸਾਰੇ ਅਰਗਜੇ, ਲੱਖਾਂ ਫੁਲੇਲ (ਅਰ) ਲੱਖਾਂ ਫੁਲਵਾੜੀਆਂ ਦੇ ਫੁੱਲ ਬੀ ਨਾਲ (ਵਿਦਮਾਨ ਹੋਣ)।
Then myriads of such sticks may be mixed with the fragrance of flowers and scents,
लख अरगजे फुलेल फुल फुलवाड़ी संदे ।
LINE 07
ਗੁਰਮੁਖਿਸੁਖਫਲਪਿਰਮਰਸੁਵਾਸੂਨਲਹੰਦੇ੭।।
ਗੁਰਮੁਖਾਂ ਦੇ ਸੁਖ ਫਲ ਪ੍ਰੇਮ ਰਸ ਦੀ ਮੁਸ਼ਕ ਨੂੰ ਨਹੀਂ ਪਹੁੰਚਦੇ, (ਅਥਵਾ ਉਸਦੀਆਂ ਵਾਸ਼ਨਾਂ ਨੂੰ ਨਹੀਂ ਲੈਂਦੇ ਭਾਵ ਪਹੁੰਚ ਨਹੀਂ ਸਕਦੇ)।
Even then all these cannot withstand the fragrance of the elixir of love of the gurmukh.
गुरमुखि सुख फल पिरम रसु वासू न लहंदे ।७।
GURBANI.WORLD