ਸਵੈਯਾ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 418
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਵੈਯਾ॥
ਸਵੈਯਾ:
SWAYYA
सवैया ॥
LINE 02
ਬੋਲਤਇਉਹਠਿਕੈਹਰਿਸੋਭਟਤਉਲਖਿਹੋਜਬਮੋਸੋਲਰੈਗੋ॥
(ਉਹ) ਹਠ ਕਰ ਕੇ ਸ੍ਰੀ ਕ੍ਰਿਸ਼ਨ ਨਾਲ ਬੋਲਣ ਲਗਾ ਕਿ ਮੈ ਤੈਨੂੰ ਸੂਰਮਾ ਉਦੋਂ ਮੰਨਾਗਾ ਜਦ ਮੇਰੇ ਨਾਲ ਲੜੇਂਗਾ।
He said to Krishna, “I shall consider you a great warrior, if you fight with me
बोलत इउ हठि कै हरि सो भट तउ लखि हो जब मो सो लरैगो ॥
LINE 03
ਮੋਕੋਕਹਾਹਨਿਰਾਜਨਜ੍ਯੋਛਲਮੂਰਤਿਹੁਇਛਲਸਾਥਛਰੈਗੋ॥
ਕੀ ਮੈਨੂੰ ਵੀ ਇਨ੍ਹਾਂ ਰਾਜਿਆਂ ਵਾਂਗ ਛਲ ਦਾ ਸਰੂਪ ਹੋ ਕੇ ਧੋਖੇ ਨਾਲ ਛਲ ਲਵੇਂਗਾ।
Will you also deceive me like these kings through stratagem?
मो को कहा हनि राजन ज्यो छल मूरति हुइ छल साथ छरैगो ॥
LINE 04
ਮੋਅਤਿਕੋਪਭਰੋਲਖਿਕੈਰਹਿਹੋਨਹਿਆਹਵਹੂੰਤੇਟਰੈਗੋ॥
ਮੈਨੂੰ ਬਹੁਤ ਕ੍ਰੋਧ ਨਾਲ ਭਰਿਆ ਹੋਇਆ ਵੇਖ ਕੇ (ਤੂੰ) ਯੁੱਧ-ਭੂਮੀ ਵਿਚ (ਖੜੋਤਾ) ਨਹੀਂ ਰਹੇਂਗਾ ਅਤੇ (ਇਥੋਂ) ਟਲ ਜਾਵੇਂਗਾ।
मो अति कोप भरो लखि कै रहि हो नहि आहव हूं ते टरैगो ॥
LINE 05
ਜਉਕਬਹੂੰਭਿਰਹੋਹਮਸੋਨਿਸਚੈਨਿਜਦੇਹਕੋਤਿਆਗੁਕਰੈਗੋ੧੨੧੪॥॥
ਜੇ ਕਦੇ ਮੇਰੇ ਨਾਲ ਲੜੇਂਗਾ, (ਤਾਂ) ਨਿਸਚੇ ਹੀ ਆਪਣੀ ਦੇਹ ਦਾ ਤਿਆਗ ਕਰੇਂਗਾ ॥੧੨੧੪॥
“You will definitely run away from the field seeing me greatly infuriated and if you fight with me at any time, then you will assuredly leave your body.1214.
जउ कबहूं भिर हो हम सो निसचै निज देह को तिआगु करैगो ॥१२१४॥
LINE 06
ਕਾਹੇਕਉਕਾਨ੍ਰਹਅਯੋਧਨਮੈਹਿਤਔਰਨਕੇਰਿਸਕੈਰਨਪਾਰੋ॥
ਹੇ ਕ੍ਰਿਸ਼ਨ! ਯੁੱਧ-ਭੂਮੀ ਵਿਚ ਹੋਰਨਾਂ ਲਈ ਕਿਸ ਵਾਸਤੇ ਕ੍ਰੋਧ ਕਰ ਕੇ ਯੁੱਧ ਕਰਦਾ ਹੈਂ।
काहे कउ कान्रह अयोधन मै हित औरन के रिस कै रन पारो ॥
LINE 07
ਕਾਹੇਕਉਘਾਇਸਹੋਤਨਮੈਪੁਨਿਕਾਕੇਕਹੇਅਰਿਭੂਪਨਿਮਾਰੋ॥
ਕਿਸ ਵਾਸਤੇ ਸ਼ਰੀਰ ਉਤੇ ਘਾਓ ਸਹਿੰਦਾ ਹੈਂ, ਅਤੇ ਫਿਰ ਕਿਸ ਦੇ ਕਹੇ ਤੇ ਵੈਰੀ ਰਾਜਿਆਂ ਨੂੰ ਮਾਰਦਾ ਹੈਂ।
“O Krishna! why are you waging war in great anger? Why are you enduring wounds on your body? On whose bidding you are killing the kings?
काहे कउ घाइ सहो तन मै पुनि का के कहे अरि भूपनि मारो ॥
LINE 08
ਜੀਵਤਹੋਤਬਲਉਜਗਮੈਜਬਲਉਮੁਹਿਸੰਗਿਭਿਰਿਓਨਬਿਚਾਰੋ॥
ਉਦੋਂ ਤਕ ਹੀ (ਤੂੰ) ਜਗਤ ਵਿਚ ਜੀਉਂਦਾ ਹੈਂ ਜਦ ਤਕ ਮੇਰੇ ਨਾਲ ਲੜਨ ਦਾ ਵਿਚਾਰ ਨਹੀਂ ਬਣਾਇਆ ਹੈ।
“You will remain alive only if you do not fight with me
जीवत हो तब लउ जग मै जब लउ मुहि संगि भिरिओ न बिचारो ॥
LINE 09
ਸੁੰਦਰਜਾਨਕੈਛਾਡਤਹੋਤਜਿਕੈਰਨਸ੍ਯਾਮਜੂਧਾਮਿਸਿਧਾਰੋ੧੨੧੫॥॥
(ਤੈਨੂੰ) ਸੁੰਦਰ ਸਮਝ ਕੇ ਛਡਦਾ ਹਾਂ, ਹੇ ਕ੍ਰਿਸ਼ਨ! ਰਣ-ਭੂਮੀ ਨੂੰ ਛਡ ਕੇ ਘਰ ਚਲਾ ਜਾ ॥੧੨੧੫॥
Considering you beautiful, I condone you, therefore leave the war-arena and go to your home.”1215.
सुंदर जान कै छाडत हो तजि कै रन स्याम जू धामि सिधारो ॥१२१५॥
LINE 10
ਫੇਰਿਅਯੋਧਨਮੈਰਿਸਿਕੇਅਮਿਟੇਸਬਲੀਇਹਭਾਤਿਉਚਾਰੋ॥
ਫਿਰ ਯੁੱਧ-ਖੇਤਰ ਵਿਚ ਬਲਵਾਨ ਅਮਿਟ ਸਿੰਘ ਨੇ ਕ੍ਰੋਧ ਨਾਲ ਇਸ ਤਰ੍ਹਾਂ ਕਿਹਾ,
फेरि अयोधन मै रिसि के अमिटेस बली इह भाति उचारो ॥
LINE 11
ਬੈਸਕਿਸੋਰਮਨੋਹਰਿਮੂਰਤਿਲੈਹੋਕਹਾਲਖਿਜੁਧਹਮਾਰੋ॥
(ਹੇ ਕ੍ਰਿਸ਼ਨ!) ਤੇਰੀ ਉਮਰ ਛੋਟੀ ਹੈ, ਸ਼ਕਲ ਮਨ ਨੂੰ ਮੋਹਣ ਵਾਲੀ ਹੈ, ਕੀ ਲਏਂਗਾ ਮੇਰੇ ਨਾਲ ਯੁੱਧ ਕਰ ਕੇ।
Amit Singh spoke again in the battlefield, “Still you rage is much less and it will be of no value to you, if you see me fighting
बैस किसोर मनोहरि मूरति लै हो कहा लखि जुध हमारो ॥
LINE 12
ਹਉਤੁਮਸਿਉਹਰਿਸਾਚਕਹਿਓਤੁਮਜਉਜੀਯਮੈਕਛੁਅਉਰਬਿਚਾਰੋ॥
ਹੇ ਕ੍ਰਿਸ਼ਨ! ਮੈਂ ਤੈਨੂੰ ਸਚ ਕਹਿੰਦਾ ਹਾਂ, ਜੇ ਤੂੰ ਮਨ ਵਿਚ ਕੁਝ ਹੋਰ ਵਿਚਾਰਿਆ ਹੋਇਆ ਹੈ (ਤਾਂ ਛਡ ਦੇ)।
“O Krishna! I am telling you the truth, but you are thinking something else in your mind
हउ तुम सिउ हरि साच कहिओ तुम जउ जीय मै कछु अउर बिचारो ॥
LINE 13
ਕੈਹਮਸੰਗਿਲਰੋਤਜਿਕੈਡਰਕੈਅਪੁਨੇਸਭਆਯੁਧਡਾਰੋ੧੨੧੬॥॥
ਜਾਂ ਤਾਂ ਡਰ ਦਾ ਤਿਆਗ ਕਰ ਕੇ ਮੇਰੇ ਨਾਲ ਲੜ, ਜਾਂ ਆਪਣੇ ਸਾਰੇ ਹਥਿਆਰ ਸੁਟ ਦੇ ॥੧੨੧੬॥
You may now either fight with me fearlessly or throw away all your weapons.1216.
कै हम संगि लरो तजि कै डर कै अपुने सभ आयुध डारो ॥१२१६॥
LINE 14
ਆਜੁਆਯੋਧਨਮੈਤੁਮਕੋਹਨਿਹੋਤੁਮਰੀਸਭਹੀਪ੍ਰਿਤਨਾਕੋ॥
ਅਜ ਯੁੱਧ-ਭੂਮੀ ਵਿਚ ਤੈਨੂੰ ਅਤੇ ਤੇਰੀ ਸਾਰੀ ਸੈਨਾ ਨੂੰ ਮਾਰ ਦਿਆਂਗਾ।
“I shall kill you and all your army today in the battlefield
आजु आयोधन मै तुम को हनि हो तुमरी सभ ही प्रितना को ॥
LINE 15
ਜਉਰੇਕੋਊਤੁਮਮੈਭਟਹੈਬਹੁਆਵਤਹੈਬਿਧਿਆਹਵਜਾਕੋ॥
ਓਇ! ਜੇ ਤੇਰੇ ਕੋਲ ਕੋਈ ਸੂਰਮਾ ਹੈ ਜਿਸ ਨੂੰ ਯੁੱਧ ਕਰਨ ਦੀਆਂ ਬਹੁਤ ਜੁਗਤਾਂ ਆਉਂਦੀਆਂ ਹੋਣ।
If there is any heroic fighter amongst you and if someone knows the art of warfare, then he should come forward to fight with me
जउ रे कोऊ तुम मै भट है बहु आवत है बिधि आहव जा को ॥
LINE 16
ਸੋਹਮਰੇਸੰਗਆਇਭਿਰੇਨਲਰੈਪਰਮੇਸੁਰਕੀਸਹੁਤਾਕੋ॥
ਉਹ ਮੇਰੇ ਨਾਲ ਆ ਕੇ ਲੜੇ, ਜੇ ਨਹੀਂ ਲੜੇਗਾ, (ਤਾਂ) ਉਸ ਨੂੰ ਪਰਮੇਸ਼ਵਰ ਦੀ ਸੌਂਹ।
“I swear by God that I shall not fight with you
सो हमरे संग आइ भिरे न लरै परमेसुर की सहु ता को ॥
LINE 17
ਜੋਟਰਿਹੈਇਹਆਹਵਤੇਸੋਈਸਿੰਘਨਹੀਭਟਸ੍ਰਯਾਰਕਹਾਕੋ੧੨੧੭॥॥
ਜੋ ਇਸ ਜੰਗ ਵਿਚੋਂ ਟਲ ਜਾਏਗਾ, ਉਹ ਸੂਰਮਾ ਸਿੰਘ ਨਹੀਂ, ਕਿਤੋਂ ਦਾ ਗਿਦੜ ਹੈ ॥੧੨੧੭॥
If anyone recedes from this war, he will not be called a lion, but only a jackal.”1217.
जो टरि है इह आहव ते सोई सिंघ नही भट स्रयार कहा को ॥१२१७॥
GURBANI.WORLD