ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1182
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
दोहरा ॥
LINE 02
ਯੌਨ੍ਰਿਪਹੂੰਆਗ੍ਯਾਦਈਅਤਿਚਿਤਕੋਪਬਢਾਇ॥
ਰਾਜੇ ਨੇ ਵੀ ਮਨ ਵਿਚ ਬਹੁਤ ਕ੍ਰੋਧ ਕਰ ਕੇ ਇਸੇ ਤਰ੍ਹਾਂ ਦੀ ਆਗਿਆ ਦਿੱਤੀ
यौ न्रिप हूं आग्या दई अति चित कोप बढाइ ॥
LINE 03
ਸਖੀਸਹਿਤਵਹਿਮੂੜਕੌਅਬਹੀਦੇਹੁਉਡਾਇ੧੩॥॥
ਕਿ ਸਖੀ ਸਹਿਤ ਉਸ ਮੂਰਖ ਨੂੰ ਹੁਣੇ ਹੀ ਉਡਾ ਦਿਓ ॥੧੩॥
सखी सहित वहि मूड़ कौ अब ही देहु उडाइ ॥१३॥
GURBANI.WORLD