ਸਲੋਕੁ ਮਃ ੩ ॥

ਰਾਗੁ ਗੂਜਰੀ ਗੁਰੂ ਅਮਰਦਾਸ ਜੀ ਅੰਗ 509
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਲੋਕੁਮਃ੩॥
Shalok, Third Mahalaa:
सलोकु मः ३ ॥
LINE 02
ਸੋਜਪੁਸੋਤਪੁਜਿਸਤਿਗੁਰਭਾਵੈ॥
ਇਹੀ ਜਪ ਹੈ ਤੇ ਇਹੀ ਤਪ ਹੈ ਜੋ ਸਤਿਗੁਰੂ ਨੂੰ ਭਾ ਜਾਂਦਾ ਹੈ (ਚੰਗਾ ਲੱਗ ਪੈਂਦਾ),
That alone is chanting, and that alone is deep meditation, which is pleasing to the True Guru.
सो जपु सो तपु जि सतिगुर भावै ॥
LINE 03
ਸਤਿਗੁਰਕੈਭਾਣੈਵਡਿਆਈਪਾਵੈ॥
ਮਨੁੱਖ ਸਤਿਗੁਰੂ ਦੀ ਰਜ਼ਾ ਵਿਚ ਰਹਿ ਕੇ ਹੀ ਆਦਰ ਮਾਣ ਹਾਸਲ ਕਰਦਾ ਹੈ।
Pleasing the True Guru, glorious greatness is obtained.
सतिगुर कै भाणै वडिआई पावै ॥
LINE 04
ਨਾਨਕਆਪੁਛੋਡਿਗੁਰਮਾਹਿਸਮਾਵੈ੧॥॥
ਹੇ ਨਾਨਕ! ਆਪਾ-ਭਾਵ ਤਿਆਗ ਕੇ ਹੀ (ਮਨੁੱਖ) ਸਤਿਗੁਰੂ ਵਿਚ ਲੀਨ ਹੋ ਜਾਂਦਾ ਹੈ ॥੧॥
O Nanak, renouncing self-conceit, one merges into the Guru. ||1||
नानक आपु छोडि गुर माहि समावै ॥१॥
GURBANI.WORLD