ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1259
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
दोहरा ॥
LINE 02
ਇਹਛਲਜਾਰਨਿਕਾਰਿਯੋਨਿਜੁਨਾਇਕਹਿਸੰਘਾਰਿ॥
ਇਸ ਛਲ ਨਾਲ ਯਾਰ ਨੂੰ ਕਢ ਦਿੱਤਾ ਅਤੇ ਆਪਣੇ ਪਤੀ ਨੂੰ ਮਾਰ ਦਿੱਤਾ।
इह छल जार निकारियो निजु नाइकहि संघारि ॥
LINE 03
ਭੇਦਅਭੇਦਮੂਰਖਕਿਛੂਸਕਾਨਨੈਕਬਿਚਾਰਿ੮॥॥
ਉਹ ਮੂਰਖ ਭੇਦ ਅਭੇਦ ਕੁਝ ਵੀ ਵਿਚਾਰ ਨਾ ਸਕਿਆ ॥੮॥
भेद अभेद मूरख किछू सका न नैक बिचारि ॥८॥
LINE 04
ਨਿਜੁਨਾਇਕਕੌਮਹਲਤੇਤਿਹਹਿਤਦਿਯੋਗਿਰਾਇ॥
ਉਸ (ਪ੍ਰੇਮੀ) ਲਈ ਆਪਣੇ ਪਤੀ ਨੂੰ ਮਹੱਲ ਤੋਂ ਹੇਠਾਂ ਡਿਗਾ ਦਿੱਤਾ।
निजु नाइक कौ महल ते तिह हित दियो गिराइ ॥
LINE 05
ਯਾਰਬਚਾਯੋਆਪਨੋਨੈਕਨਰਹੀਲਜਾਇ੯॥॥
ਆਪਣੇ ਯਾਰ ਨੂੰ ਬਚਾ ਲਿਆ ਅਤੇ ਜ਼ਰਾ ਜਿੰਨੀ ਵੀ ਸ਼ਰਮਿੰਦੀ ਨਾ ਹੋਈ ॥੯॥
यार बचायो आपनो नैक न रही लजाइ ॥९॥
LINE 06
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਦਸਚਰਿਤ੍ਰਸਮਾਪਤਮਸਤੁਸੁਭਮਸਤੁ੩੧੦੫੯੨੧ਅਫਜੂੰ॥॥॥॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੧੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੧੦॥੫੯੨੧॥ ਚਲਦਾ॥
इति स्री चरित्र पख्याने त्रिया चरित्रे मंत्री भूप संबादे तीन सौ दस चरित्र समापतम सतु सुभम सतु ॥३१०॥५९२१॥अफजूं॥
GURBANI.WORLD