ਅੜਿਲ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੜਿਲ॥
ਅੜਿਲ:
अड़िल ॥
LINE 02
ਤਬਮੈਤਾਸੌਚਰਿਤਭਾਤਿਐਸੋਕਿਯੋ॥
ਤਦ ਮੈਂ ਉਨ੍ਹਾਂ ਨਾਲ ਇਸ ਤਰ੍ਹਾਂ ਦਾ ਚਰਿਤ੍ਰ ਕੀਤਾ।
तब मै ता सौ चरित भाति ऐसो कियो ॥
LINE 03
ਨਿਜੁਭਗਤੇਨਖਸਾਥਿਕਾਢਿਸ੍ਰੋਨਤਦਯੋ॥
ਮੈਂ ਆਪਣੀ ਭਗ ਤੇ ਨਹੁੰ ਮਾਰ ਕੇ ਲਹੂ ਕਢ ਦਿੱਤਾ।
निजु भग ते नख साथि काढि स्रोनत दयो ॥
LINE 04
ਪ੍ਰਥਮਅਲਿੰਗਨਖਾਨਸਾਥਹਸਿਮੈਕਰਿਯੋ॥
ਪਹਿਲਾਂ ਮੈਂ ਹੱਸ ਕੇ ਖ਼ਾਨ ਨਾਲ ਗਲਵਕੜੀ ਪਾਈ।
प्रथम अलिंगन खान साथ हसि मै करियो ॥
LINE 05
ਹੋਬਹੁਰੌਮੁਖਤੇਬਚਨਤਾਹਿਮੈਉਚਰਿਯੋ੧੮॥॥
ਫਿਰ ਮੈਂ ਉਸ ਪ੍ਰਤਿ ਮੂੰਹੋਂ ਇਹ ਗੱਲ ਕਹੀ ॥੧੮॥
हो बहुरौ मुख ते बचन ताहि मै उचरियो ॥१८॥
LINE 06
ਰਿਤੁਆਈਹੈਮੋਹਿਸੁਮੈਗ੍ਰਿਹਜਾਤਹੋ॥
ਮੈਨੂੰ ਮਾਹਵਾਰੀ ਆਈ ਹੈ, ਇਸ ਲਈ ਮੈਂ ਘਰ ਜਾਂਦੀ ਹਾਂ।
रितु आई है मोहि सु मै ग्रिह जात हो ॥
LINE 07
ਤੁਮੈਸਾਥਬਹਲੋਲਨਭੋਗਕਮਾਤਹੋ॥
ਹੇ ਬਹਲੋਲ! ਤੁਹਾਡੇ ਨਾਲ ਭੋਗ ਨਹੀਂ ਕਰ ਸਕਦੀ।
तुमै साथ बहलोल न भोग कमात हो ॥
LINE 08
ਸੰਗਮਨੁਛਦੈਮੋਹਿਤਹਾਪਹੁਚਾਇਯੈ॥
ਮੇਰੇ ਨਾਲ ਬੰਦਾ ਭੇਜੋ (ਜੋ) ਮੈਨੂੰ ਉਥੇ ਪਹੁੰਚਾ ਆਏ।
संग मनुछ दै मोहि तहा पहुचाइयै ॥
LINE 09
ਹੋਦਿਵਸਤੀਸਰੇਮੋਕੌਬਹੁਰਿਬੁਲਾਇਯੈ੧੯॥॥
ਤੀਜੇ ਦਿਨ ਮੈਨੂੰ ਫਿਰ ਬੁਲਾ ਲੈਣਾ ॥੧੯॥
हो दिवस तीसरे मो कौ बहुरि बुलाइयै ॥१९॥
LINE 10
ਸੁਨਿਐਸੇਬਚਮੋਹਿਖਾਨਤਬਤਜਿਦਿਯੋ॥
ਇਹ ਗੱਲ ਸੁਣ ਕੇ ਖ਼ਾਨ ਨੇ ਮੈਨੂੰ ਤਿਆਗ ਦਿੱਤਾ।
सुनि ऐसे बच मोहि खान तब तजि दियो ॥
LINE 11
ਕਾਮਭੋਗਤਹਸੰਗਨਮੈਐਸੋਕਿਯੋ॥
ਇਸ ਤਰ੍ਹਾਂ ਮੈਂ ਉਸ ਨਾਲ ਕਾਮ ਭੋਗ ਨਹੀਂ ਕੀਤਾ।
काम भोग तह संग न मै ऐसो कियो ॥
LINE 12
ਤਬਤੁਮਕੌਮੈਮਿਲੀਤਹਾਤੇਆਇਕੈ॥
ਤਦ ਮੈਂ ਉਥੋਂ ਆ ਕੇ ਤੁਹਾਨੂੰ ਮਿਲੀ ਹਾਂ।
तब तुम कौ मै मिली तहा ते आइ कै ॥
LINE 13
ਹੋਅਬਤੁਮਕ੍ਰਯੋਹੂਮੋਕੌਲੇਹੁਬਚਾਇਕੈ੨੦॥॥
ਹੁਣ ਤੁਸੀਂ ਕਿਸੇ ਤਰ੍ਹਾਂ ਮੈਨੂੰ ਬਚਾ ਲਵੋ ॥੨੦॥
हो अब तुम क्रयोहू मो कौ लेहु बचाइ कै ॥२०॥
GURBANI.WORLD