ਦੋਹਰਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਪ੍ਰੀਤਦੁਹਾਨਕੀਅਤਿਬਢੀਤ੍ਰੀਯਪਿਯਾਕੇਮਾਹਿ॥
ਇਸਤਰੀ ਅਤੇ ਪ੍ਰੀਤਮ ਦੋਹਾਂ ਦੀ ਪ੍ਰੀਤ ਬਹੁਤ ਵੱਧ ਗਈ।
Their love reached the extremes and she felt as if she was amalgamated with the lover.
प्रीत दुहान की अति बढी त्रीय पिया के माहि ॥
LINE 03
ਪਟਛੂਟ੍ਯੋਨਿਰਪਟਭਏਰਹਿਯੋਕਪਟਕਛੁਨਾਹਿ੧੭॥॥
ਬਸਤ੍ਰ ਉਤਰ ਗਏ ਅਤੇ (ਦੋਵੇਂ) ਕਪੜਿਆਂ ਤੋਂ ਬਿਨਾ ਹੋ ਗਏ। ਉਨ੍ਹਾਂ ਵਿਚ ਕੋਈ ਕਪਟ ਨਹੀਂ ਰਿਹਾ (ਅਰਥਾਤ-ਦੋਵੇਂ ਭਾਵ-ਮਗਨ ਹੋ ਗਏ ਹਨ) ॥੧੭॥
They both got rid of their aprons and remained there with no secret in between.(17)
पट छूट्यो निरपट भए रहियो कपट कछु नाहि ॥१७॥
LINE 04
ਭਾਤਿਭਾਤਿਆਸਨਕਰੈਤਰੁਨਤਰੁਨਿਲਪਟਾਇ॥
ਭਾਂਤ ਭਾਂਤ ਦੇ ਆਸਨ ਕਰ ਕੇ ਪ੍ਰੇਮੀ-ਪ੍ਰੇਮਿਕਾ ਆਪਸ ਵਿਚ ਲਿਪਟਦੇ ਰਹੇ।
Cuddling and cuddling each other they indulged in taking various position,
भाति भाति आसन करै तरुन तरुनि लपटाइ ॥
LINE 05
ਮੋਦਦੁਹਨਕੋਅਤਿਬਢ੍ਯੋਗਨਨਾਗਨੀਨਜਾਇ੧੮॥॥
ਦੋਹਾਂ ਦਾ ਆਨੰਦ ਇਤਨਾ ਵੱਧ ਗਿਆ ਕਿ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ॥੧੮॥
And the urge achieved the extremes and they lost the counts.(18)
मोद दुहन को अति बढ्यो गनना गनी न जाइ ॥१८॥
GURBANI.WORLD