ਅੜਿਲ ॥

ਸ਼ਸਤ੍ਰ ਨਾਮ ਮਾਲਾ ਗੁਰੂ ਗੋਬਿੰਦ ਸਿੰਘ ਜੀ ਅੰਗ 799
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੜਿਲ॥
ਅੜਿਲ:
ARIL
अड़िल ॥
LINE 02
ਬਰਹਾਇਸਣੀਅਰਿਣੀਆਦਿਬਖਾਨੀਐ॥
ਪਹਿਲਾਂ 'ਬਰਹਾ (ਇੰਦਰ) ਇਸਣੀ ਅਰਿਣੀ' ਕਥਨ ਕਰੋ।
बरहा इसणी अरिणी आदि बखानीऐ ॥
LINE 03
ਸਕਲਤੁਪਕਕੇਨਾਮਸੁਚਿਤਮੈਜਾਨੀਐ॥
(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਚਿਤ ਵਿਚ ਜਾਣੋ।
सकल तुपक के नाम सु चित मै जानीऐ ॥
LINE 04
ਸੰਕਤਿਆਗਿਨਿਰਸੰਕਉਚਾਰਨਕੀਜੀਐ॥
ਸ਼ੰਕਾ ਨੂੰ ਤਿਆਗ ਕੇ ਨਿਸੰਗ ਉਚਾਰਨ ਕਰੋ।
संक तिआगि निरसंक उचारन कीजीऐ ॥
LINE 05
ਹੋਸਤਿਸੁਬਚਨਹਮਾਰੇਮਾਨੇਲੀਜੀਐ੧੨੧੫॥॥
ਮੇਰੇ ਇਹ ਬਚਨ ਸਚ ਕਰ ਕੇ ਮੰਨੋ ॥੧੨੧੫॥
Saying the word “Varhaaishani arini”, speak all the nnames of Tupak inn your mind and I say truly, use these names unhesitatingly.1215.
हो सति सु बचन हमारे माने लीजीऐ ॥१२१५॥
GURBANI.WORLD