ਪਉੜੀ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ॥
Pauree:
पउड़ी ॥
LINE 02
ਆਸਾਵੰਤੀਆਸਗੁਸਾਈਪੂਰੀਐ॥
ਹੇ ਧਰਤੀ ਦੇ ਖਸਮ! ਮੈਂ ਆਸਵੰਤ ਦੀ ਆਸ ਪੂਰੀ ਕਰ,
My hopes rest in You, O Lord of the universe; please, fulfill them.
आसावंती आस गुसाई पूरीऐ ॥
LINE 03
ਮਿਲਿਗੋਪਾਲਗੋਬਿੰਦਨਕਬਹੂਝੂਰੀਐ॥
ਹੇ ਧਰਤੀ ਦੇ ਰੱਖਕ! ਹੇ ਗੋਬਿੰਦ! ਮੈਨੂੰ ਮਿਲ, ਤਾਕਿ ਮੈਂ ਕਦੇ ਤੌਖ਼ਲੇ ਨਾਹ ਕਰਾਂ।
Meeting with the Lord of the world, the Lord of the universe, I shall never grieve.
मिलि गोपाल गोबिंद न कबहू झूरीऐ ॥
LINE 04
ਦੇਹੁਦਰਸੁਮਨਿਚਾਉਲਹਿਜਾਹਿਵਿਸੂਰੀਐ॥
ਮੇਰੇ ਮਨ ਵਿਚ ਖਿੱਚ ਹੈ, ਮੈਨੂੰ ਦੀਦਾਰ ਦੇਹ ਤੇ ਮੇਰੇ ਝੋਰੇ ਮਿਟ ਜਾਣ।
Grant me the Blessed Vision of Your Darshan, the desire of my mind, and my worries shall be over.
देहु दरसु मनि चाउ लहि जाहि विसूरीऐ ॥
LINE 05
ਹੋਇਪਵਿਤ੍ਰਸਰੀਰੁਚਰਨਾਧੂਰੀਐ॥
ਤੇਰੇ ਪੈਰਾਂ ਦੀ ਖ਼ਾਕ ਨਾਲ ਮੇਰਾ ਸਰੀਰ ਪਵਿੱਤ੍ਰ ਹੋ ਜਾਏ।
My body is sanctified, by the dust of Your feet.
होइ पवित्र सरीरु चरना धूरीऐ ॥
LINE 06
ਪਾਰਬ੍ਰਹਮਗੁਰਦੇਵਸਦਾਹਜੂਰੀਐ੧੩॥॥
ਹੇ ਪ੍ਰਭੂ! ਹੇ ਗੁਰਦੇਵ! (ਮੇਹਰ ਕਰ) ਮੈਂ ਸਦਾ ਤੇਰੀ ਹਜ਼ੂਰੀ ਵਿਚ ਰਹਾਂ ॥੧੩॥
O Supreme Lord God, Divine Guru, You are always with me, ever-present. ||13||
पारब्रहम गुरदेव सदा हजूरीऐ ॥१३॥
GURBANI.WORLD