ਜਰਾਸੰਧਿਓ ਬਾਚ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 400
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਜਰਾਸੰਧਿਓਬਾਚ॥
ਜਰਾਸੰਧ ਨੇ ਕਿਹਾ:
Speech of Jarasandh:
जरासंधिओ बाच ॥
LINE 02
ਦੋਹਰਾ॥
ਦੋਹਰਾ:
DOHRA
दोहरा ॥
LINE 03
ਹਰਿਹਲਧਰਹਿਸੰਘਾਰਹੋਦੁਹਿਤਾਪ੍ਰਤਿਕਹਿਬੈਨ॥
(ਜਰਾਸੰਧ ਨੇ) ਧੀ ਨੂੰ ਬਚਨ ਕਿਹਾ (ਕਿ ਮੈਂ) ਸ੍ਰੀ ਕ੍ਰਿਸ਼ਨ ਅਤੇ ਬਲਰਾਮ ਨੂੰ (ਜ਼ਰੂਰ) ਮਾਰਾਂਗਾ।
हरि हलधरहि संघार हो दुहिता प्रति कहि बैन ॥
LINE 04
ਰਾਜਧਾਨੀਤੇਨਿਸਰਿਯੋਮੰਤ੍ਰਿਬੁਲਾਏਸੈਨ੧੦੩੦॥॥
(ਇਤਨਾ ਕਹਿਣ ਤੋਂ ਬਾਦ) ਰਾਜਧਾਨੀ ਤੋਂ ਬਾਹਰ ਨਿਕਲਿਆ ਅਤੇ ਮੰਤਰੀ ਅਤੇ ਸੈਨਾ ਨੂੰ ਬੁਲਾ ਲਿਆ ॥੧੦੩੦॥
Jarasandh said to his daughter, “I shall kill Krishna and Balram,” and saying this he gathered together his ministers and armies and left his capital.1030.
राजधानी ते निसरियो मंत्रि बुलाए सैन ॥१०३०॥
GURBANI.WORLD