GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਬਿਹਾਗੜਾ - ਗੁਰੂ ਰਾਮਦਾਸ ਜੀ
ਅੰਗ 549
Display Settings
Translations
ਪਉੜੀ
Pauree:
पउड़ी ॥
ਤੇਰੀਵਡਿਆਈਤੂਹੈਜਾਣਦਾਤੁਧੁਜੇਵਡੁਅਵਰੁਕੋਈ
ਕਿ ਤੂੰ ਕੇਡਾ ਵੱਡਾ ਹੈਂ, ਇਹ ਤੂੰ ਆਪ ਹੀ ਜਾਣਦਾ ਹੈਂ, ਕਿਉਂਕਿ ਤੇਰੇ ਜੇਡਾ ਹੋਰ ਕੋਈ ਨਹੀਂ ਹੈ,
You alone know Your greatness - no one else is as great as You.
तेरी वडिआई तूहै जाणदा तुधु जेवडु अवरु न कोई ॥
ਤੁਧੁਜੇਵਡੁਹੋਰੁਸਰੀਕੁਹੋਵੈਤਾਆਖੀਐਤੁਧੁਜੇਵਡੁਤੂਹੈਹੋਈ
ਜੇ ਤੇਰੇ ਜੇਡਾ ਕੋਈ ਹੋਰ ਸ਼ਰੀਕ ਹੋਵੇ ਤਾਂ ਹੀ ਦੱਸ ਸਕੀਏ (ਕਿ ਤੂੰ ਕੇਡਾ ਵੱਡਾ ਹੈਂ) (ਪਰ) ਤੇਰੇ ਜੇਡਾ ਤੂੰ ਆਪ ਹੀ ਹੈਂ।
If there were some other rival as great as You, then I would speak of him. You alone are as great as You are.
तुधु जेवडु होरु सरीकु होवै ता आखीऐ तुधु जेवडु तूहै होई ॥
ਜਿਨਿਤੂਸੇਵਿਆਤਿਨਿਸੁਖੁਪਾਇਆਹੋਰੁਤਿਸਦੀਰੀਸਕਰੇਕਿਆਕੋਈ
ਜਿਸ ਮਨੁੱਖ ਨੇ ਤੈਨੂੰ ਸਿਮਰਿਆ ਹੈ ਉਸ ਨੇ ਸੁਖ ਪਾਇਆ ਹੈ, ਕੋਈ ਹੋਰ ਮਨੁੱਖ ਉਸ ਦੀ ਕੀਹ ਰੀਸ ਕਰ ਸਕਦਾ ਹੈ?
One who serves You obtains peace; who else can compare to You?
जिनि तू सेविआ तिनि सुखु पाइआ होरु तिस दी रीस करे किआ कोई ॥
ਤੂਭੰਨਣਘੜਣਸਮਰਥੁਦਾਤਾਰੁਹਹਿਤੁਧੁਅਗੈਮੰਗਣਨੋਹਥਜੋੜਿਖਲੀਸਭਹੋਈ
ਤੂੰ ਸਰੀਰਾਂ ਨੂੰ ਬਣਾ ਤੇ ਨਾਸ ਆਪ ਕਰ ਸਕਦਾ ਹੈਂ, ਸਭ ਦਾਤਾਂ ਭੀ ਬਖ਼ਸ਼ਣ ਵਾਲਾ ਹੈਂ, ਸਾਰੀ ਸ੍ਰਿਸ਼ਟੀ ਤੇਰੇ ਅਗੇ ਦਾਤਾਂ ਮੰਗਣ ਲਈ ਹੱਥ ਜੋੜ ਕੇ ਖਲੋਤੀ ਹੋਈ ਹੈ।
You are all-powerful to destroy and create, O Great Giver; with palms pressed together, all stand begging before You.
तू भंनण घड़ण समरथु दातारु हहि तुधु अगै मंगण नो हथ जोड़ि खली सभ होई ॥
ਤੁਧੁਜੇਵਡੁਦਾਤਾਰੁਮੈਕੋਈਨਦਰਿਆਵਈਤੁਧੁਸਭਸੈਨੋਦਾਨੁਦਿਤਾਖੰਡੀਵਰਭੰਡੀਪਾਤਾਲੀਪੁਰਈਸਭਲੋਈ॥੩॥
ਮੈਨੂੰ ਤੇਰੇ ਜੇਡਾ ਕੋਈ ਹੋਰ ਦਾਨੀ ਨਜ਼ਰ ਨਹੀਂ ਆਉਂਦਾ, ਖੰਡਾਂ, ਬ੍ਰਹਮੰਡਾਂ, ਪਾਤਾਲਾਂ, ਪੁਰੀਆਂ, ਸਾਰੇ (ਚੌਦਾਂ ਹੀ) ਲੋਕਾਂ ਵਿਚ ਤੂੰ ਹੀ ਸਭ ਜੀਆਂ ਨੂੰ ਬਖ਼ਸ਼ਸ਼ ਕੀਤੀ ਹੈ ॥੩॥
I see none as great as You, O Great Giver; You give in charity to the beings of all the continents, worlds, solar systems, nether regions and universes. ||3||
तुधु जेवडु दातारु मै कोई नदरि न आवई तुधु सभसै नो दानु दिता खंडी वरभंडी पाताली पुरई सभ लोई ॥३॥
GURBANI.WORLD
ਪਿਛਲਾ Share ਹੋਮ Save ਅਗਲਾ