ਅੜਿਲ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1184
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੜਿਲ॥
ਅੜਿਲ:
अड़िल ॥
LINE 02
ਪਰੀਰਾਜਕੀਪਰੀਸਭਾਗ੍ਰਯਾਪਾਇਕੈ॥
ਸ਼ਾਹ ਪਰੀ ਦੀ ਸਾਰੀਆਂ ਪਰੀਆਂ ਆਗਿਆ ਪ੍ਰਾਪਤ ਕਰ ਕੇ
परी राज की परी सभाग्रया पाइ कै ॥
LINE 03
ਚਲਤਭਈਸਖਿਸਹਸਸਿੰਗਾਰਬਨਾਇਕੈ॥
ਅਤੇ ਹਜ਼ਾਰਾਂ (ਭਾਵ ਬਹੁਤ ਅਧਿਕ) ਸੁੰਦਰ ਸ਼ਿੰਗਾਰ ਕਰ ਕੇ ਚਲ ਪਈਆਂ।
चलत भई सखि सहस सिंगार बनाइ कै ॥
LINE 04
ਖੋਜਿਫਿਰੀਸਭਦੇਸਨਸੁੰਦਰਪਾਇਯੋ॥
(ਉਨ੍ਹਾਂ ਨੇ) ਸਾਰਾ ਦੇਸ਼ ਖੋਜ ਲਿਆ ਪਰ ਕੋਈ ਵੀ ਉਸ ਦੀ ਪਧਰ ਦਾ ਸੁੰਦਰ (ਕੁੰਵਰ) ਪ੍ਰਾਪਤ ਨਾ ਕੀਤਾ।
खोजि फिरी सभ देस न सुंदर पाइयो ॥
LINE 05
ਹੋਏਕਹੁਤੋਰਿਖਿਤਹਤਿਨਭੇਦਬਤਾਇਯੋ੧੦॥॥
ਉਥੇ ਇਕ ਰਿਸ਼ੀ ਸੀ, ਉਸ ਨੇ ਇਨ੍ਹਾਂ ਨੂੰ ਭੇਦ ਦੀ ਗੱਲ ਸਮਝਾ ਦਿੱਤੀ ॥੧੦॥
हो एक हुतो रिखि तह तिन भेद बताइयो ॥१०॥
GURBANI.WORLD