ਦੋਹਰਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਦੁਤਿਯਾਮੰਤ੍ਰੀਬੁਧਿਬਰਰਾਜਰੀਤਿਕੀਖਾਨਿ॥
ਦੂਜੇ ਮੰਤ੍ਰੀ ਨੇ, ਜੋ ਬਹੁਤ ਬੁੱਧੀਮਾਨ ਅਤੇ ਰਾਜਨੀਤੀ ਦੀ ਖਾਣ ਸੀ,
The learned Minister, who was adept in statesmanship,
दुतिया मंत्री बुधि बर राज रीति की खानि ॥
LINE 03
ਚਿਤ੍ਰਸਿੰਘਰਾਜਾਨਿਕਟਕਥਾਬਖਾਨੀਆਨਿ੨॥॥
ਚਿਤ੍ਰ ਸਿੰਘ ਰਾਜੇ ਕੋਲ ਆ ਕੇ ਕਥਾ ਸੁਣਾਈ ॥੨॥
Narrated, once again, the story to Raja Chiter Singh.(2)
चित्र सिंघ राजा निकट कथा बखानी आनि ॥२॥
GURBANI.WORLD