ਕਬਿਤੁ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 343
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਬਿਤੁ॥
ਕਬਿੱਤ:
Kabit.
कबितु ॥
LINE 02
ਕਉਲਜਿਉਪ੍ਰਭਾਤਤੈਬਿਛਰਿਯੋਮਿਲੀਬਾਤਤੈਗੁਨੀਜਿਉਸੁਰਸਾਤਤੈਬਚਾਯੋਚੋਰਗਾਤਤੈ॥
ਜਿਉਂ ਕਮਲ ਦਾ ਫੁਲ ਪ੍ਰਭਾਤ (ਦੇ ਸੂਰਜ ਤੋਂ) (ਜਿਉਂ) ਵਿਯੋਗੀ ਮਿਲਾਪ ਦੀ ਗੱਲ ਤੋਂ, ਜਿਉਂ ਰਾਗ ਜਾਣਨ ਵਾਲਾ ਸੱਤ ਸੁਰਾਂ (ਦੇ ਅਲਾਪ ਤੋਂ) ਅਤੇ ਜਿਉਂ ਚੋਰ ਸ਼ਰੀਰ ਦੇ ਬਚਾਉਣ ਤੋਂ (ਖੁਸ਼ ਹੁੰਦਾ ਹੈ);
कउल जिउ प्रभात तै बिछरियो मिली बात तै गुनी जिउ सुर सात तै बचायो चोर गात तै ॥
LINE 03
ਜੈਸੇਧਨੀਧਨਤੈਅਉਰਿਨੀਲੋਕਮਨਿਤੈਲਰਈਯਾਜੈਸੇਰਨਤੈਤਜਈਯਾਜਿਉਨਸਾਤਤੈ॥
ਜਿਵੇਂ ਧਨੀ ਵਿਅਕਤੀ ਨੂੰ ਧਨ ਪ੍ਰਾਪਤ ਕਰਨ ਤੋਂ, (ਜਿਵੇਂ) ਕਰਜ਼ਦਾਰ ਨੂੰ ਲੋਕਾਂ ਤੋਂ ਮਾਣ ਪ੍ਰਾਪਤ ਕਰਨ ਤੋਂ, ਜਿਉਂ ਲੜਾਕੂ ਸੂਰਮੇ ਨੂੰ ਰਣ ਦੇ ਆਰੰਭ ਹੋਣ ਤੋਂ ਅਤੇ ਤਿਆਗੀ ਨੂੰ ਸਾਰੇ ਬੰਧਨਾਂ ਤੋਂ ਖ਼ਲਾਸ ਹੋਣ ਤੋਂ (ਪ੍ਰਸੰਨਤਾ ਹੁੰਦੀ ਹੈ);
Just as a lotus, at dawn being separated during right, meets the sun joyfully, just as a singer remains pleased and absorbed insever tunes, just as a thief feels pleased by saving his body from any harm, just as a rich man is pleased on thinking about thi
जैसे धनी धन तै अउ रिनी लोक मनि तै लरईया जैसे रन तै तजईया जिउ नसात तै ॥
LINE 04
ਜੈਸੇਦੁਖੀਸੂਖਤੈਅਭੂਖੀਜੈਸੇਭੂਖਤੈਸੁਰਾਜਾਸਤ੍ਰਆਪਨੇਕੋਸੁਨੇਜੈਸੇਘਾਤਤੈ॥
ਜਿਵੇਂ ਦੁਖੀ ਨੂੰ ਸੁਖ ਮਿਲਣ ਤੋਂ, ਜਿਵੇਂ ਭੁਖ ਨਾ ਲਗਣ ਵਾਲੇ ਨੂੰ ਭੁਖ ਲਗਣ ਤੋਂ, ਅਤੇ ਜਿਵੇਂ ਰਾਜਾ ਆਪਣੇ ਵੈਰੀ ਦੇ ਨਾਸ਼ ਦੀ (ਗੱਲ) ਸੁਣਨ ਤੋਂ (ਆਨੰਦਿਤ ਹੁੰਦਾ ਹੈ);
जैसे दुखी सूख तै अभूखी जैसे भूख तै सु राजा सत्र आपने को सुने जैसे घात तै ॥
LINE 05
ਹੋਤਹੈਪ੍ਰਸੰਨਜੇਤੇਏਤੇਏਤੀਬਾਤਨਤੈਹੋਤਹੈਪ੍ਰਸੰਨ੍ਯਗੋਪੀਤੈਸੇਕਾਨ੍ਰਹਬਾਤਤੈ੫੦੨॥॥
ਜਿਸ ਤਰ੍ਹਾਂ ਇਤਨੇ (ਆਦਮੀ) ਇਤਨੀਆਂ ਗੱਲਾਂ ਤੋਂ ਪ੍ਰਸੰਨ ਹੁੰਦੇ ਹਨ, ਉਸੇ ਤਰ੍ਹਾਂ ਗੋਪੀਆਂ ਕ੍ਰਿਸ਼ਨ ਦੀਆਂ ਗੱਲਾਂ ਤੋਂ ਪ੍ਰਸੰਨ ਹੁੰਦੀਆਂ ਹਨ ॥੫੦੨॥
Just as man in agony is pleased on getting relieved from it, just as a person suffering from indigestion, is pleased on getting hungry and a king is pleased ion hearing the news about the killing of his enemy, in the same manner the gopis are pleased on l
होत है प्रसंन जेते एते एती बातन तै होत है प्रसंन्य गोपी तैसे कान्रह बात तै ॥५०२॥
GURBANI.WORLD