ਦੋਹਰਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
दोहरा ॥
LINE 02
ਰਾਇਨਿਰੰਜਨਚੋਪਰੋਜਾਕੀਤ੍ਰਿਯਾਅਨੂਪ॥
ਨਿਰੰਜਨ ਰਾਇ ਚੋਪੜਾ ਦੀ ਇਸਤਰੀ ਬਹੁਤ ਸੁੰਦਰ ਸੀ।
राइ निरंजन चोपरो जा की त्रिया अनूप ॥
LINE 03
ਲੋਕਸਕਲਨਿਰਖੈਤਿਸੈਰਤਿਕੌਜਾਨਿਸਰੂਪ੧॥॥
ਸਾਰੇ ਲੋਕੀਂ ਉਸ ਨੂੰ ਰਤੀ ਦਾ ਸਰੂਪ ਸਮਝ ਕੇ ਵੇਖਦੇ ਸਨ ॥੧॥
लोक सकल निरखै तिसै रति कौ जानि सरूप ॥१॥
LINE 04
ਸਹਿਰਬਸੈਬਹਲੋਲਪੁਰਜਾਕੋਰੂਪਅਮੋਲ॥
ਜਿਸ ਦਾ ਅਦੁੱਤੀ ਰੂਪ ਸੀ, (ਉਹ) ਬਹਲੋਲ ਪੁਰ ਵਿਚ ਵਸਦਾ ਸੀ।
सहिर बसै बहलोल पुर जा को रूप अमोल ॥
LINE 05
ਸੂਰਾਸਕਲਸਰਾਹਹੀਨਾਮਖਾਨਬਹਲੋਲ੨॥॥
ਉਸ ਨੂੰ ਸਾਰੇ ਸੂਰਮੇ ਸਲਾਹੁੰਦੇ ਸਨ ਅਤੇ ਉਸ ਦਾ ਨਾਮ ਬਹਲੋਲ ਖ਼ਾਨ ਸੀ ॥੨॥
सूरा सकल सराहही नाम खान बहलोल ॥२॥
LINE 06
ਜਬਸੰਗੀਤਕਲਾਤ੍ਰਿਯਹਿਗਯੋਬਹਲੋਲਨਿਹਾਰਿ॥
ਜਦੋਂ ਬਹਲੋਲ ਨੇ ਸੰਗੀਤ ਕਲਾ ਇਸਤਰੀ ਨੂੰ ਵੇਖਿਆ,
जब संगीत कला त्रियहि गयो बहलोल निहारि ॥
LINE 07
ਤਬਹੀਸਭਹੀਚਿਤਤੇਦਈਪਠਾਨੀਡਾਰਿ੩॥॥
ਤਦੋਂ ਉਸ ਨੇ ਆਪਣੇ ਚਿਤ ਤੋਂ ਸਾਰੀਆਂ ਪਠਾਣੀਆਂ ਨੂੰ ਕਢ ਦਿੱਤਾ ॥੩॥
तब ही सभ ही चित ते दई पठानी डारि ॥३॥
LINE 08
ਬਨਿਜਕਲਾਬਾਲਾਹੁਤੀਲੀਨੀਨਿਕਟਬੁਲਾਇ॥
ਇਕ ਬਨਿਜ ਕਲਾ ਨਾਂ ਦੀ ਇਸਤਰੀ ਸੀ, ਉਸ ਨੂੰ ਕੋਲ ਬੁਲਾ ਲਿਆ।
बनिज कला बाला हुती लीनी निकट बुलाइ ॥
LINE 09
ਅਮਿਤਦਰਬੁਤਾਕੌਦਿਯੋਵਾਪ੍ਰਤਿਦਈਪਠਾਇ੪॥॥
ਉਸ ਨੂੰ ਬੇਹਿਸਾਬ ਧਨ ਦੇ ਕੇ ਉਸ ਕੋਲ ਭੇਜ ਦਿੱਤਾ ॥੪॥
अमित दरबु ता कौ दियो वा प्रति दई पठाइ ॥४॥
GURBANI.WORLD