ਕਾਨ੍ਰਹ ਬਾਚ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 323
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਾਨ੍ਰਹਬਾਚ॥
ਕਾਨ੍ਹ ਨੇ ਕਿਹਾ:
Speech of Krishna:
कान्रह बाच ॥
LINE 02
ਸਵੈਯਾ॥
ਸਵੈਯਾ:
SWAYYA
सवैया ॥
LINE 03
ਫੇਰਿਕਹੀਹਰਿਜੀਸਭਗੋਪਨਕੰਸਪੁਰੀਇਹਹੈਤਹਜਈਐ॥
ਕ੍ਰਿਸ਼ਨ ਨੇ ਫਿਰ ਗਵਾਲ-ਬਾਲਕਾਂ ਨੂੰ ਕਿਹਾ, ਇਹ ਕੰਸਪੁਰੀ (ਮਥੁਰਾ) ਹੈ, ਉਥੇ ਜਾਓ।
फेरि कही हरि जी सभ गोपन कंस पुरी इह है तह जईऐ ॥
LINE 04
ਜਗਕੋਮੰਡਲਬਿਪਨਕੋਗ੍ਰਿਹਪੂਛਤਪੂਛਤਢੂੰਢਸੁਲਈਐ॥
ਯੱਗ ਦੇ ਮੰਡਲ ਜਾਂ ਬ੍ਰਾਹਮਣਾਂ ਦੇ ਘਰ ਪੁਛਦਿਆਂ ਪੁਛਦਿਆਂ ਲਭ ਲੈਣਾ।
Krishna said to all the gopas, “Go to Mathura, the city of Kansa and ask about the Brahmins, who perform Yajnas
जग को मंडल बिपन को ग्रिह पूछत पूछत ढूंढ सु लईऐ ॥
LINE 05
ਅੰਜੁਲਜੋਰਿਸਭੈਪਰਿਪਾਇਨਤਉਫਿਰਕੈਬਿਨਤੀਇਹਕਈਐ॥
(ਉਨ੍ਹਾਂ ਅਗੇ) ਹੱਥ ਜੋੜ ਕੇ ਅਤੇ ਚਰਨੀ ਪੈ ਕੇ ਫਿਰ ਇਹ ਬੇਨਤੀ ਕਰਨਾ
अंजुल जोरि सभै परि पाइन तउ फिर कै बिनती इह कईऐ ॥
LINE 06
ਖਾਨਕੇਕਾਰਨਭੋਜਨਮਾਗਤਕਾਨ੍ਰਹਛੁਧਾਤੁਰਹੈਸੁਸੁਨਈਐ੩੦੪॥॥
ਅਤੇ ਸੁਣਾਉਣਾ ਕਿ ਕਾਨ੍ਹ ਭੁਖ ਨਾਲ ਆਤੁਰ ਹੈ ਅਤੇ ਖਾਣ ਲਈ ਭੋਜਨ ਮੰਗਦਾ ਹੈ ॥੩੦੪॥
“Request them with folded hands and falling at their feet, that Krishna is hungry and is asking for food.”304.
खान के कारन भोजन मागत कान्रह छुधातुर है सु सुनईऐ ॥३०४॥
LINE 07
ਮਾਨਲਈਜੋਊਕਾਨ੍ਰਹਕਹੀਪਰਿਪਾਇਨਸੀਸਨਿਵਾਇਚਲੇ॥
ਜੋ (ਗੱਲ) ਕਾਨ੍ਹ ਕਹੀ, (ਬਾਲਕਾਂ ਨੇ) ਮੰਨ ਲਈ ਅਤੇ (ਕ੍ਰਿਸ਼ਨ ਦੇ) ਪੈਰੀਂ ਪੈ ਕੇ ਅਤੇ ਸੀਸ ਨਿਵਾ ਕੇ ਚਲ ਪਏ।
मान लई जोऊ कान्रह कही परि पाइन सीस निवाइ चले ॥
LINE 08
ਚਲਿਕੈਪੁਰਕੰਸਬਿਖੈਜੋਗਏਗ੍ਰਿਹਿਬਿਪਨਕੇਸਭਗੋਪਭਲੇ॥
(ਉਥੋਂ) ਚਲ ਕੇ ਮਥੁਰਾ ਵਿਚ ਗਏ ਅਤੇ ਭਲੇ ਬ੍ਰਾਹਮਣਾਂ ਦੇ ਘਰ ਚਲੇ ਗਏ।
Gopas accepted the saying of Krishna and bowing their heads, they all went away and reached the houses of Brahmins
चलि कै पुर कंस बिखै जो गए ग्रिहि बिपन के सभ गोप भले ॥
LINE 09
ਕਰਿਕੋਟਿਪ੍ਰਨਾਮਕਰੀਬਿਨਤੀਫੁਨਿਭੋਜਨਮਾਗਤਕਾਨ੍ਰਹਖਲੇ॥
ਕਰੋੜਾਂ ਵਾਰ ਪ੍ਰਣਾਮ ਕਰ ਕੇ ਬੇਨਤੀ ਕੀਤੀ (ਕਿ ਨਗਰ ਤੋਂ ਬਾਹਰ) ਕਾਨ੍ਹ ਖੜੋਤੇ ਹਨ ਅਤੇ ਭੋਜਨ ਮੰਗ ਰਹੇ ਹਨ।
The gopas bowed before them and in the guise of Krishna, they asked for food
करि कोटि प्रनाम करी बिनती फुनि भोजन मागत कान्रह खले ॥
LINE 10
ਅਬਦੇਖਹੁਚਾਤੁਰਤਾਇਨਕੀਧਰਿਬਾਲਕਮੂਰਤਿਬਿਪਛਲੇ੩੦੫॥॥
ਹੁਣ ਇਨ੍ਹਾਂ ਦੀ ਚਾਲਾਕੀ ਵੇਖੋ ਕਿ ਬਾਲਕ ਰੂਪ ਧਾਰ ਕੇ ਬ੍ਰਾਹਮਣਾਂ ਨੂੰ ਛਲ ਲਿਆ ਹੈ ॥੩੦੫॥
Now see their cleverness that they are cheating all the Brahmins in the guise of Krishna.305.
अब देखहु चातुरता इन की धरि बालक मूरति बिप छले ॥३०५॥
GURBANI.WORLD