ਕਬਿਯੋ ਬਾਚ ਦੋਹਰਾ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 321
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਬਿਯੋਬਾਚਦੋਹਰਾ॥
ਕਵੀ ਨੇ ਕਿਹਾ ਦੋਹਰਾ:
Speech of the poet: DOHRA
कबियो बाच दोहरा ॥
LINE 02
ਹ੍ਵੈਪ੍ਰਸੰਨ੍ਯਸਭਬ੍ਰਿਜਬਧੂਤਿਹਕੋਸੀਸਨਿਵਾਇ॥
(ਇਹ ਸੁਣ ਕੇ) ਬ੍ਰਜ-ਭੂਮੀ ਦੀਆਂ ਸਾਰੀਆਂ ਇਸਤਰੀਆਂ ਨੇ ਪ੍ਰਸੰਨ ਹੋ ਕੇ (ਦੇਵੀ ਨੂੰ) ਮੱਥਾ ਟੇਕਿਆ
ह्वै प्रसंन्य सभ ब्रिज बधू तिह को सीस निवाइ ॥
LINE 03
ਪਰਿਪਾਇਨਕਰਿਬੇਨਤੀਚਲੀਗ੍ਰਿਹਨਕੌਧਾਇ੨੮੯॥॥
ਅਤੇ ਚਰਨੀ ਪੈ ਕੇ ਤੇ ਬੇਨਤੀ ਕਰ ਕੇ ਘਰਾਂ ਨੂੰ ਚਲੀਆਂ ਗਈਆਂ ॥੨੮੯॥
All the young women of Braja, getting pleased and bowing their heads and touching the feet of the goddess, went to their own homes.289.
परि पाइन करि बेनती चली ग्रिहन कौ धाइ ॥२८९॥
GURBANI.WORLD