ਫਰੀਦਾ ਮਨੁ ਮੈਦਾਨੁ ਕਰਿ ਟੋਏ ਟਿਬੇ ਲਾਹਿ ॥

ਸਲੋਕੁ ਸੇਖ ਫਰੀਦ ਕੇ ਸ਼ੇਖ ਫਰੀਦ ਜੀ ਅੰਗ 1381
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਫਰੀਦਾਮਨੁਮੈਦਾਨੁਕਰਿਟੋਏਟਿਬੇਲਾਹਿ
ਹੇ ਫਰੀਦ! ਮਨ ਨੂੰ ਪੱਧਰਾ ਕਰ ਦੇਹ (ਅਤੇ ਇਸ ਦੇ) ਉੱਚੇ ਨੀਵੇਂ ਥਾਂ ਦੂਰ ਕਰ ਦੇਹ,
Fareed, flatten out your mind; smooth out the hills and valleys.
फरीदा मनु मैदानु करि टोए टिबे लाहि ॥
LINE 02
ਅਗੈਮੂਲਿਆਵਸੀਦੋਜਕਸੰਦੀਭਾਹਿ੭੪॥॥
(ਜੇ ਤੂੰ ਕਰ ਸਕੇਂ, ਤਾਂ) ਤੇਰੇ ਜੀਵਨ-ਸਫ਼ਰ ਵਿਚ ਦੋਜ਼ਕ ਦੀ ਅੱਗ ਬਿਲਕੁਲ ਨਹੀਂ ਆਵੇਗੀ, (ਭਾਵ, ਮਨ ਵਿਚ ਟੋਏ ਟਿੱਬੇ ਟਿਕੇ ਰਹਿਣ ਕਰਕੇ ਜੋ ਕਲੇਸ਼ ਮਨੁੱਖ ਨੂੰ ਵਾਪਰਦੇ ਹਨ, ਇਹਨਾਂ ਦੇ ਦੂਰ ਹੋਇਆਂ ਉਹ ਕਲੇਸ਼ ਭੀ ਮਿਟ ਜਾਣਗੇ) ॥੭੪॥
Hereafter, the fires of hell shall not even approach you. ||74||
अगै मूलि न आवसी दोजक संदी भाहि ॥७४॥
GURBANI.WORLD