ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1159
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
दोहरा ॥
LINE 02
ਇਹਛਲਨ੍ਰਿਪਕੇਚਾਰਿਸੁਤਚਹੂੰਸੰਦੂਕਨਡਾਰਿ॥
ਇਸ ਛਲ ਨਾਲ ਰਾਜੇ ਦੇ ਚਾਰੇ ਪੁੱਤਰ ਚੌਹਾਂ ਸੰਦੂਕਾਂ ਵਿਚ ਪਾ ਦਿੱਤੇ
इह छल न्रिप के चारि सुत चहूं संदूकन डारि ॥
LINE 03
ਤਿਨਪਿਤੁਗ੍ਰਿਹਪਯਾਨੋਕਿਯੋਉਤਿਮਭੇਖਸੁਧਾਰਿ੧੪॥॥
ਅਤੇ ਉਤਮ ਭੇਸ ਬਣਾ ਕੇ ਉਨ੍ਹਾਂ ਦੇ ਪਿਓ (ਰਾਜੇ) ਦੇ ਘਰ ਵਲ ਤੁਰ ਪਈ ॥੧੪॥
तिन पितु ग्रिह पयानो कियो उतिम भेख सु धारि ॥१४॥
GURBANI.WORLD