ਦੋਹਰਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਤਿਨਕੋਭਛਨਕਰਿਦੁਹਨਲੀਨੋਚਰਮਉਤਾਰਿ॥
ਉਨ੍ਹਾਂ (ਚਕਵਿਆਂ) ਨੂੰ ਖਾ ਕੇ ਉਨ੍ਹਾਂ ਦੀ ਖਲੜੀ ਉਤਾਰ ਲਈ
After relishing them they took off their skins.
तिन को भछन करि दुहन लीनो चरम उतारि ॥
LINE 03
ਪਹਿਰਿਦੁਹੁਨਸਿਰਪੈਲਯੋਪੈਠੇਨਦੀਮਝਾਰਿ੪੭॥॥
ਅਤੇ ਆਪਣੇ ਸਿਰ ਤੇ ਪਾ ਕੇ ਦੋਵੇਂ ਨਦੀ ਵਿਚ ਠਿਲ੍ਹ ਪਏ ॥੪੭॥
Putting those on their heads, they jumped into the river.(47)
पहिरि दुहुन सिर पै लयो पैठे नदी मझारि ॥४७॥
GURBANI.WORLD