ਰਾਗੁ ਰਾਮਕਲੀ ਮਹਲਾ ੫ ॥

ਰਾਗੁ ਰਾਮਕਲੀ ਗੁਰੂ ਅਰਜਨ ਦੇਵ ਜੀ ਅੰਗ 927
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਰਾਗੁਰਾਮਕਲੀਮਹਲਾ
Raag Raamkalee, Fifth Mahalaa:
रागु रामकली महला ५ ॥
LINE 02
ਰਣਝੁੰਝਨੜਾਗਾਉਸਖੀਹਰਿਏਕੁਧਿਆਵਹੁ
ਹੇ ਸਹੇਲੀਹੋ! ਹੇ ਸਤਸੰਗੀਓ! ਇਕ ਪਰਮਾਤਮਾ ਦਾ ਧਿਆਨ ਧਰੋ; ਪ੍ਰਭੂ ਦੀ ਸਿਫ਼ਤ-ਸਾਲਾਹ ਦਾ (ਉਹ) ਸੋਹਣਾ ਗੀਤ ਗਾਵੋ (ਜਿਸ ਦੀ ਬਰਕਤ ਨਾਲ ਵਿਕਾਰਾਂ ਦਾ ਟਾਕਰਾ ਕਰ ਸਕੋ)।
Sing the melodious harmonies, O my companions, and meditate on the One Lord.
रण झुंझनड़ा गाउ सखी हरि एकु धिआवहु ॥
LINE 03
ਸਤਿਗੁਰੁਤੁਮਸੇਵਿਸਖੀਮਨਿਚਿੰਦਿਅੜਾਫਲੁਪਾਵਹੁ
ਹੇ ਸਹੇਲੀਹੋ! ਗੁਰੂ ਦੀ ਸਰਨ ਪਵੋ, (ਇਸ ਤਰ੍ਹਾਂ ਵਿਕਾਰਾਂ ਦੇ ਟਾਕਰੇ ਤੇ ਜਿੱਤ ਪ੍ਰਾਪਤ ਕਰਨ ਦਾ ਇਹ) ਮਨ-ਇੱਛਤ ਫਲ ਪ੍ਰਾਪਤ ਕਰ ਲਵੋਗੀਆਂ।
Serve your True Guru, O my companions, and you shall obtain the fruits of your mind's desires.
सतिगुरु तुम सेवि सखी मनि चिंदिअड़ा फलु पावहु ॥
GURBANI.WORLD