ਚੌਪਈ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
CHAUPAI
चौपई ॥
LINE 02
ਅਸਟਮਅਵਤਾਰਬਿਸਨਅਸਧਰਾ॥
ਇਸ ਤਰ੍ਹਾਂ ਵਿਸ਼ਣੂ ਨੇ ਅੱਠਵਾਂ ਅਵਤਾਰ ਧਾਰਨ ਕੀਤਾ
असटम अवतार बिसन अस धरा ॥
LINE 03
ਸਾਧਨਸਬੈਕ੍ਰਿਤਾਰਥਕਰਾ॥
ਅਤੇ ਸਾਰਿਆਂ ਸਾਧਾਂ ਨੂੰ ਸਫਲ-ਮਨੋਰਥ (ਕ੍ਰਿਤਾਰਥ) ਕੀਤਾ।
In this way, Vishnu, manifesting himself as the eighth incarnation, gratified all the saints.
साधन सबै क्रितारथ करा ॥
LINE 04
ਅਬਨਵਮੋਬਰਨੋਅਵਤਾਰਾ॥
ਹੁਣ (ਮੈਂ) ਨੌਵੇਂ ਅਵਤਾਰ ਦਾ ਵਰਣਨ ਕਰਦਾ ਹਾਂ,
अब नवमो बरनो अवतारा ॥
LINE 05
ਸੁਨਹੁਸੰਤਚਿਤਲਾਇਸੁਧਾਰਾ੨੭॥॥
ਹੇ ਸੰਤੋ! ਚਿਤ ਲਾ ਕੇ ਸੁਣੋ ਅਤੇ (ਮਨ ਵਿਚ) ਧਾਰਨ ਕਰੋ ॥੨੭॥
Now I describe the ninth incarnation, which may please be listened to and understood correctly by all the saints..27.
सुनहु संत चित लाइ सु धारा ॥२७॥
LINE 06
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਬਾਵਨਅਸਟਮੋਅਵਤਾਰਬਲਿਛਲਨਸਮਾਪਤਮਸਤੁਸੁਭਮਸਤੁ੮॥॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਅੱਠਵੇਂ ਬਾਵਨ ਅਵਤਾਰ ਦਾ ਕਥਨ, ਬਲੀ ਦੇ ਛਲਨ ਪ੍ਰਸੰਗ ਦੀ ਸਮਾਪਤੀ, ਸਭ ਸ਼ੁਭ ਹੈ ॥੮॥
End of the description of VAMAN, the eighth incarnation of Vishnu and the deception of the king BALI in BACHITTAR NATAK.8.
इति स्री बचित्र नाटक ग्रंथे बावन असटमो अवतार बलि छलन समापतम सतु सुभम सतु ॥८॥
GURBANI.WORLD