ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1041
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਸੁਨੋਨ੍ਰਿਪਤਿਜੂਬਾਤਹਮਾਰੀ॥
(ਦਾਸੀ ਕਹਿਣ ਲਗੀ) ਹੇ ਰਾਜਨ! ਮੇਰੀ ਗੱਲ ਸੁਣੋ।
सुनो न्रिपति जू बात हमारी ॥
LINE 03
ਮੈਰੀਝੀਲਖਿਪ੍ਰਭਾਤਿਹਾਰੀ॥
ਮੈਂ ਤੁਹਾਡੀ ਸੁੰਦਰਤਾ ਵੇਖ ਕੇ ਮੋਹਿਤ ਹੋ ਗਈ ਹਾਂ।
मै रीझी लखि प्रभा तिहारी ॥
LINE 04
ਮੈਤਵਹੇਰਿਦਿਵਾਨੀਭਈ॥
ਮੈਂ ਤੁਹਾਨੂੰ ਵੇਖ ਕੇ ਦੀਵਾਨੀ ਹੋ ਗਈ ਹਾਂ।
मै तव हेरि दिवानी भई ॥
LINE 05
ਮੋਕਹਬਿਸਰਸਕਲਸੁਧਿਗਈ੫॥॥
ਮੈਨੂੰ ਸਾਰੀ ਸੁੱਧ ਬੁੱਧ ਭੁਲ ਗਈ ਹੈ ॥੫॥
मो कह बिसर सकल सुधि गई ॥५॥
GURBANI.WORLD