ਦੋਹਰਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
दोहरा ॥
LINE 02
ਨੀਚਸੰਗਕੀਜੈਨਹੀਸੁਨਹੋਮੀਤਕੁਮਾਰ॥
ਹੇ ਮਿਤਰ ਰਾਜ ਕੁਮਾਰ! ਸੁਣੋ, ਨੀਚ ਦਾ ਕਦੇ ਵੀ ਸੰਗ ਨਹੀਂ ਕਰਨਾ ਚਾਹੀਦਾ।
नीच संग कीजै नही सुनहो मीत कुमार ॥
LINE 03
ਭੇਡਪੂਛਿਭਾਦੌਨਦੀਕੋਗਹਿਉਤਰਿਯੋਪਾਰ੧੫॥॥
(ਕਿਉਂਕਿ) ਭੇਡ ਦੀ ਪੂਛ ਪਕੜ ਕੇ ਭਾਦੋਂ ਵਿਚ (ਹੜੀ ਹੋਈ) ਨਦੀ ਨੂੰ ਕੀ ਕੋਈ ਪਾਰ ਕਰ ਸਕਦਾ ਹੈ? ॥੧੫॥
भेड पूछि भादौ नदी को गहि उतरियो पार ॥१५॥
LINE 04
ਪਾਨੀਉਦਰਤਾਕੌਭਰਿਯੋਦਾਸਨਦੀਗਯੋਡਾਰਿ॥
ਦਾਸ (ਉਸ ਦਾਸੀ ਨੂੰ) ਨਦੀ ਵਿਚ ਸੁਟ ਗਿਆ ਅਤੇ ਉਸ ਦਾ ਪੇਟ ਪਾਣੀ ਨਾਲ ਭਰ ਗਿਆ।
पानी उदर ता कौ भरियो दास नदी गयो डारि ॥
LINE 05
ਬਿਨੁਪ੍ਰਾਨਨਅਬਲਾਭਈਸਕਿਯੋਨਨ੍ਰਿਪਬੀਚਾਰਿ੧੬॥॥
(ਜਿਸ ਕਰ ਕੇ) ਇਸਤਰੀ ਮਰ ਗਈ, ਪਰ ਰਾਜਾ ਇਸ ਨੂੰ ਵਿਚਾਰ ਨਾ ਸਕਿਆ ॥੧੬॥
बिनु प्रानन अबला भई सकियो न न्रिप बीचारि ॥१६॥
LINE 06
ਫਲਭਛਤਜਛਨਗਹਿਯੋਦਾਸਨਾਸਕੋਕੀਨ॥
ਫਲ ਖਾਂਦੇ ਦਾਸ ਨੂੰ ਸ਼ੇਰ ('ਜਛਨ') ਨੇ ਪਕੜ ਕੇ ਨਸ਼ਟ ਕਰ ਦਿੱਤਾ।
फल भछत जछन गहियो दास नास को कीन ॥
LINE 07
ਦਾਸਨਿਕੈਸੰਗਦੋਸਤੀਮਤਿਕਰਿਯਹੁਮਤਿਹੀਨ੧੭॥॥
ਇਸ ਲਈ ਹੇ ਮਤਹੀਨੋ! ਦਾਸਾਂ ਨਾਲ ਦੋਸਤੀ ਨਾ ਕਰੋ ॥੧੭॥
दासनि कै संग दोसती मति करियहु मतिहीन ॥१७॥
LINE 08
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਬਾਨਵੋਚਰਿਤ੍ਰਸਮਾਪਤਮਸਤੁਸੁਭਮਸਤੁ੧੯੨੩੬੨੮ਅਫਜੂੰ॥॥॥॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੯੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੯੨॥੩੬੨੮॥ ਚਲਦਾ॥
इति स्री चरित्र पख्याने त्रिया चरित्रे मंत्री भूप संबादे इक सौ बानवो चरित्र समापतम सतु सुभम सतु ॥१९२॥३६२८॥अफजूं॥
GURBANI.WORLD