ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 819
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਸਹਰਲਹੌਰਬਿਖੈਹੁਤੀਏਕਬਹੁਰਿਯਾਸਾਹ॥
ਲਾਹੌਰ ਨਗਰ ਵਿਚ ਇਕ ਸ਼ਾਹ ਦੀ ਇਸਤਰੀ ਰਹਿੰਦੀ ਸੀ,
A trader’s wife used to live in the city of Lahore.
सहर लहौर बिखै हुती एक बहुरिया साह ॥
LINE 03
ਕਮਲਨਿਰਖਿਲੋਚਨਜਲਤਹੇਰਿਲਜਤਮੁਖਮਾਹ੧॥॥
(ਜਿਸ ਦੀਆਂ) ਅੱਖਾਂ ਨੂੰ ਵੇਖ ਕੇ ਕਮਲ ਫੁਲ ਸੜਦਾ (ਖਿਝਦਾ) ਸੀ ਅਤੇ ਮੁਖ ਨੂੰ ਵੇਖ ਕੇ ਚੰਦ੍ਰਮਾ ('ਮਾਹ') ਸ਼ਰਮਿੰਦਾ ਹੁੰਦਾ ਸੀ ॥੧॥
Her sparkling eyes made even the flowers to blush.(1)
कमल निरखि लोचन जलत हेरि लजत मुख माह ॥१॥
GURBANI.WORLD