ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 926
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਯਹਪਚਮਾਰਖਬਰਿਸੁਨਪਾਈ॥
ਜਦੋਂ ਪਚਮਾਰ ਨੇ ਇਹ ਖ਼ਬਰ ਸੁਣੀ
यह पचमार खबरि सुन पाई ॥
LINE 03
ਨਾਰਿਜੁਲਾਹੀਹੁਤੀਬੁਲਾਈ॥
ਤਾਂ ਆਪਣੀ ਜੁਲਾਹੀ ਨਾਰ ਨੂੰ ਬੁਲਾਇਆ।
When the weaver heard this news, he called his wife.
नारि जुलाही हुती बुलाई ॥
LINE 04
ਚਿਤਮੈਅਧਿਕਦੁਹੂੰਡਰਕੀਨੋ॥
ਦੋਹਾਂ ਨੇ ਚਿਤ ਵਿਚ ਬਹੁਤ ਡਰ ਮੰਨਿਆ
चित मै अधिक दुहूं डर कीनो ॥
LINE 05
ਅਰਧਰਾਤਿਬਨਕੋਮਗੁਲੀਨੋ੨੧॥॥
ਅਤੇ ਅੱਧੀ ਰਾਤ ਨੂੰ ਜੰਗਲ ਦਾ ਰਾਹ ਫੜਿਆ ॥੨੧॥
Both were terror stricken and, at the pitch of the night, took their way to the jungle.(21)
अरध राति बन को मगु लीनो ॥२१॥
LINE 06
ਜਬਤ੍ਰਿਯਸਹਿਤਜੁਲਾਹੋਭਾਜ੍ਯੋ॥
ਜਦ ਇਸਤਰੀ ਸਹਿਤ ਜੁਲਾਹਾ ਭਜ ਗਿਆ
जब त्रिय सहित जुलाहो भाज्यो ॥
LINE 07
ਤਬਹੀਘੋਰਘਟਾਘਨਗਾਜ੍ਰਯੋ॥
ਤਾਂ ਉਸ ਵੇਲੇ ਭਿਆਨਕ ਬਦਲ ਗੱਜਣ ਲਗਿਆ।
When the weaver and his wife were running away, the thunder storm approached,
तब ही घोर घटा घन गाज्रयो ॥
LINE 08
ਕਬਹੂੰਚਮਿਕਿਬਿਜੁਰਿਯਾਜਾਵੈ॥
ਕਦੇ ਕਦੇ ਬਿਜਲੀ ਚਮਕ ਪੈਂਦੀ,
कबहूं चमिकि बिजुरिया जावै ॥
LINE 09
ਤਬਮਾਰਗਕੋਚੀਨਨਆਵੈ੨੨॥॥
ਤਦ ਕਿਤੇ ਮਾਰਗ ਦਿਸ ਪੈਂਦਾ ॥੨੨॥
And amidst the severe lightning, they lost their way.(22)
तब मारग को चीनन आवै ॥२२॥
LINE 10
ਮਗਤੈਭੂਲਿਤਿਸੀਮਗੁਪਰਿਯੋ॥
(ਉਹ) ਰਸਤਾ ਭੁਲ ਕੇ, ਉਸ ਮਾਰਗ ਉਤੇ ਪੈ ਗਿਆ
मग तै भूलि तिसी मगु परियो ॥
LINE 11
ਜਹਨ੍ਰਿਪਅਰਿਕੋਲਸਕਰਢਰਿਯੋ॥
ਜਿਥੇ ਰਾਜੇ ਦੇ ਵੈਰੀ ਦਾ ਲਸ਼ਕਰ ਪਿਆ ਸੀ।
Losing their way they came to the place where the Raja’s enemy were encamping.
जह न्रिप अरि को लसकर ढरियो ॥
LINE 12
ਕੂੰਈਹੁਤੀਦ੍ਰਿਸਟਿਨਹਿਆਈ॥
ਉਥੇ ਇਕ ਖੂਹੀ ਸੀ, (ਜੋ ਉਸ ਦੀ) ਨਜ਼ਰ ਨਾ ਪਈ
कूंई हुती द्रिसटि नहि आई ॥
LINE 13
ਤਾਮੌਪਰਿਯੋਜੁਲਾਹੋਜਾਈ੨੩॥॥
ਅਤੇ ਜੁਲਾਹਾ ਵਿਚ ਜਾ ਡਿਗਿਆ ॥੨੩॥
There was a, well which was not visible to them and the weaver fell in it.(23)
ता मौ परियो जुलाहो जाई ॥२३॥
GURBANI.WORLD