ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1133
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
दोहरा ॥
LINE 02
ਮਾਲਨੇਰਕੇਦੇਸਮੈਮਰਗਜਪੁਰਇਕਗਾਉਾਂ॥
ਮਾਲਨੇਰ ਦੇਸ ਵਿਚ ਮਰਗਜ ਪੁਰ ਨਾਂ ਦਾ ਇਕ ਪਿੰਡ ਸੀ।
मालनेर के देस मै मरगज पुर इक गाउां ॥
LINE 03
ਸਾਹਏਕਤਿਹਠਾਬਸਤਮਦਨਸਾਹਤਿਹਨਾਉ੧॥॥
ਉਥੇ ਇਕ ਸ਼ਾਹ ਵਸਦਾ ਸੀ; ਉਸ ਦਾ ਨਾਂ ਮਦਨ ਸ਼ਾਹ ਸੀ ॥੧॥
साह एक तिह ठा बसत मदन साह तिह नाउ ॥१॥
LINE 04
ਮਦਨਮਤੀਤਾਕੀਤ੍ਰਿਯਾਜਾਕੋਰੂਪਅਪਾਰ॥
ਮਦਨ ਮਤੀ ਉਸ ਦੀ ਇਸਤਰੀ ਸੀ, ਜਿਸ ਦੀ ਸੁੰਦਰਤਾ ਬਹੁਤ ਅਧਿਕ ਸੀ।
मदन मती ता की त्रिया जा को रूप अपार ॥
LINE 05
ਆਪੁਮਦਨਠਠਕੇਰਹੈਤਿਹਰਤਿਰੂਪਬਿਚਾਰ੨॥॥
ਕਾਮ ਦੇਵ ਉਸ ਨੂੰ ਰਤੀ ਦਾ ਰੂਪ ਵਿਚਾਰ ਕੇ ਹੈਰਾਨ ਹੋ ਜਾਂਦਾ ਸੀ ॥੨॥
आपु मदन ठठके रहै तिह रति रूप बिचार ॥२॥
LINE 06
ਚੇਲਾਰਾਮਤਹਾਹੁਤੋਏਕਸਾਹਕੋਪੂਤ॥
ਉਥੇ ਚੇਲਾ ਰਾਮ ਨਾਂ ਦਾ ਇਕ ਸ਼ਾਹ ਦਾ ਪੁੱਤਰ ਰਹਿੰਦਾ ਸੀ
चेला राम तहा हुतो एक साह को पूत ॥
LINE 07
ਸਗਲਗੁਨਨਭੀਤਰਚਤੁਰਸੁੰਦਰਮਦਨਸਰੂਪ੩॥॥
ਜੋ ਸਾਰਿਆਂ ਗੁਣਾਂ ਵਿਚ ਚਤੁਰ ਅਤੇ ਕਾਮ ਦੇਵ ਦੇ ਸਰੂਪ ਵਰਗਾ ਸੁੰਦਰ ਸੀ ॥੩॥
सगल गुनन भीतर चतुर सुंदर मदन सरूप ॥३॥
GURBANI.WORLD