ਛਪੈ ਛੰਦ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 400
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਛਪੈਛੰਦ॥
ਛਪੈ ਛੰਦ:
CHHAPAI
छपै छंद ॥
LINE 02
ਪ੍ਰਿਥਮਪੂਤਨਾਹਨੀਬਹੁਰਿਸਕਟਾਸੁਰਖੰਡਿਯੋ॥
ਪਹਿਲਾਂ ਪੂਤਨਾ ਮਾਰੀ, ਫਿਰ ਸ਼ਕਟਾਸੁਰ ਦਾ ਨਾਸ਼ ਕੀਤਾ।
प्रिथम पूतना हनी बहुरि सकटासुर खंडियो ॥
LINE 03
ਤ੍ਰਿਣਾਵਰਤਲੈਉਡਿਯੋਤਾਹਿਨਭਿਮਾਹਿਬਿਹੰਡਿਯੋ॥
ਤ੍ਰਿਣਾਵਰਤ ਲੈ ਉਡਿਆ ਸੀ, ਉਸ ਨੂੰ ਆਕਾਸ਼ ਵਿਚ ਟੁਕੜੇ ਟੁਕੜੇ ਕਰ ਦਿੱਤਾ।
Firstly he destroyed Putana, then killed Shaktasura and then destroyed Tranavrata by getting him fly in the sky
त्रिणावरत लै उडियो ताहि नभि माहि बिहंडियो ॥
LINE 04
ਕਾਲੀਦੀਓਨਿਕਾਰਿਚੋਚਗਹਿਚੀਰਿਬਕਾਸੁਰ॥
ਕਾਲੀ (ਨਾਗ) ਨੂੰ (ਤਾਲਾਬ ਵਿਚੋਂ) ਕਢ ਦਿੱਤਾ ਅਤੇ ਬਕਾਸੁਰ ਨੂੰ ਚੁੰਜੋਂ ਪਕੜ ਕੇ ਚੀਰ ਦਿੱਤਾ।
He drove out the serpent Kali from Yamuna and tore away Bakasura by catching hold of his beak
काली दीओ निकारि चोच गहि चीरि बकासुर ॥
LINE 05
ਨਾਗਰੂਪਮਗਰੋਕਿਰਹਿਯੋਤਬਹਤਿਓਅਘਾਸੁਰ॥
ਕੇਸੀ, ਬੱਛ ਅਤੇ ਧੇਨਕ (ਨਾਂ ਦੇ ਦੈਂਤਾਂ) ਨੂੰ ਮਾਰ ਦਿੱਤਾ ਸੀ
Krishna killed the demon named Aghasura
नाग रूप मग रोकि रहियो तब हतिओ अघासुर ॥
LINE 06
ਕੇਸੀਸੁਬਛਧੇਨੁਕਹਨ੍ਯੋਰੰਗਭੂਮਿਗਜਡਾਰਿਯੋ॥
ਅਤੇ ਰੰਗ-ਭੂਮੀ ਵਿਚ ਹਾਥੀ (ਕਵਲੀਆਪੀੜ) ਨੂੰ ਮਾਰ ਮੁਕਾਇਆ ਸੀ।
केसी सु बछ धेनुक हन्यो रंग भूमि गज डारियो ॥
LINE 07
ਚੰਡੂਰਮੁਸਟਕੇਪ੍ਰਾਨਹਰਿਕੰਸਕੇਸਗਹਿਮਾਰਿਯੋ੧੦੨੬॥॥
ਚੰਡੂਰ ਅਤੇ ਮੁਸਟ (ਨਾਂ ਵਾਲੇ ਪਹਿਲਵਾਨਾਂ) ਦਾ ਵਿਨਾਸ਼ ਕੀਤਾ ਸੀ ਅਤੇ ਕੰਸ ਨੂੰ ਕੇਸਾਂ ਤੋਂ ਪਕੜ ਕੇ ਮਾਰਿਆ ਸੀ ॥੧੦੨੬॥
The path-obstructing serpent and also killed Keshi, Dhenukasura and the elephant in the theatre. It was also Krishna, who knocked down Chandur with his fists and Kansa by catching him from his hair.1026.
चंडूर मुसट के प्रान हरि कंस केस गहि मारियो ॥१०२६॥
GURBANI.WORLD