ਬਸੁਦੇਵ ਬਾਚ ਮਨ ਮੈ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਬਸੁਦੇਵਬਾਚਮਨਮੈ॥
ਬਸੁਦੇਵ ਨੇ ਮਨ ਵਿਚ ਕਿਹਾ:
Speech of Vasudev in his mind:
बसुदेव बाच मन मै ॥
LINE 02
ਦੋਹਰਾ॥
ਦੋਹਰਾ:
DOHRA
दोहरा ॥
LINE 03
ਬਾਸੁਦੇਵਮਨਆਪਨੇਕੀਨੋਇਹੈਬਿਚਾਰ॥
ਬਸੁਦੇਵ ਨੇ ਮਨ ਵਿਚ ਇਹ ਵਿਚਾਰ ਕੀਤਾ
बासुदेव मन आपने कीनो इहै बिचार ॥
LINE 04
ਕੰਸਮੂੜਦੁਰਮਤਿਬਡੋਯਾਕੌਡਰਿਹੈਮਾਰਿ੪੭॥॥
(ਕਿ) ਮੂਰਖ ਕੰਸ ਵੱਡੀ ਖੋਟੀ ਬੁੱਧੀ ਵਾਲਾ ਹੈ, ਇਸ ਨੂੰ ਜ਼ਰੂਰ ਮਾਰ ਸੁਟੇਗਾ ॥੪੭॥
Vasudev thought in his mind that Kansa was a man of vicious intellect, with fear, he will definitely kill the infant.47.
कंस मूड़ दुरमति बडो या कौ डरि है मारि ॥४७॥
GURBANI.WORLD