ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 898
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਸਕਲਗਾਵਕੇਬਨਿਕਬੁਲਾਏ॥
(ਉਸ ਨੇ) ਪਿੰਡ ਦੇ ਸਾਰੇ ਬਨੀਏ ਬੁਲਾ ਲਏ
सकल गाव के बनिक बुलाए ॥
LINE 03
ਸੌਕੁਰੁਪੈਯਾਤਿਨਚਟਵਾਏ॥
ਅਤੇ ਉਨ੍ਹਾਂ ਦੀ ਆਓ ਭਗਤ ਲਈ ਸੌ ਕੁ ਰੁਪਇਆ ਖ਼ਰਚ ਕੀਤਾ।
He called all the people of the village and to entertain them he spent about one hundred rupees.
सौ कु रुपैया तिन चटवाए ॥
LINE 04
ਕਹਿਯੋਤ੍ਯਾਰਸਾਜੁਕਰਿਦੀਜੈ॥
(ਉਸ ਨੇ) ਕਿਹਾ ਕਿ ਸਾਰੇ ਸਾਜ-ਸਾਮਾਨ ਤਿਆਰ ਕਰ ਲਵੋ
कहियो त्यार साजु करि दीजै ॥
LINE 05
ਅਬਹੀਰੋਕਰੁਪੈਯਾਲੀਜੈ੪॥॥
ਅਤੇ ਹੁਣ ਹੀ ਨਕਦ ਰੁਪਇਆ ਲੈ ਲਵੋ ॥੪॥
He asked them to get ready and arrange some money.
अब ही रोक रुपैया लीजै ॥४॥
GURBANI.WORLD