ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1024
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
दोहरा ॥
LINE 02
ਪ੍ਰਮੁਦਕੁਮਾਰਿਰਾਨੀਰਹੈਜਾਕੋਰੂਪਅਪਾਰ॥
(ਇਕ) ਪ੍ਰਮੁਦ ਕੁਮਾਰੀ ਨਾਂ ਦੀ ਰਾਣੀ ਸੀ ਜਿਸ ਦਾ ਰੂਪ ਬਹੁਤ ਸੁੰਦਰ ਸੀ।
प्रमुद कुमारि रानी रहै जा को रूप अपार ॥
LINE 03
ਬਿਜੈਰਾਜਰਾਜਾਨਿਰਖਿਕਿਯੋਆਪਨਾਯਾਰ੧॥॥
(ਉਸ ਨੇ) ਬਿਜੈ ਰਾਜ ਨਾਂ ਦੇ ਰਾਜੇ ਨੂੰ ਵੇਖ ਕੇ ਆਪਣਾ ਯਾਰ ਬਣਾ ਲਿਆ ॥੧॥
बिजै राज राजा निरखि कियो आपना यार ॥१॥
GURBANI.WORLD