ਸਾਹ ਸੁਤ ਬਾਚ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 894
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਾਹਸੁਤਬਾਚ॥
ਸ਼ਾਹ ਦੇ ਪੁੱਤਰ ਨੇ ਕਿਹਾ:
साह सुत बाच ॥
LINE 02
ਚੌਪਈ॥
ਚੌਪਈ:
Chaupaee
चौपई ॥
LINE 03
ਸਕਲਕਥਾਤਿਨਭਾਖਿਸੁਨਾਈ॥
ਉਸ ਨੇ ਸਾਰੀ ਗੱਲ ਦਸ ਦਿੱਤੀ
सकल कथा तिन भाखि सुनाई ॥
LINE 04
ਪੁਰਲੋਗਨਸਭਹੂੰਸੁਨਿਪਾਈ॥
ਅਤੇ ਪਿੰਡ ਦੇ ਸਾਰੇ ਲੋਕਾਂ ਨੇ ਸੁਣ ਲਈ।
Then he narrated the entire story, which people listened attentively.
पुर लोगन सभहूं सुनि पाई ॥
LINE 05
ਲੈਦੂਜੀਕੰਨ੍ਯਾਤਿਹਦੀਨੀ॥
ਉਸ ਨੂੰ ਦੂਜੀ ਕੰਨਿਆ ਦੇ ਦਿੱਤੀ
लै दूजी कंन्या तिह दीनी ॥
LINE 06
ਭਾਤਿਭਾਤਿਉਸਤਤਿਮਿਲਕੀਨੀ੩੪॥॥
ਅਤੇ ਮਿਲ ਕੇ ਭਾਂਤ ਭਾਂਤ ਦੀ ਉਸਤਤ ਕੀਤੀ ॥੩੪॥
They gave him another damsel and praised him in various ways.(34)
भाति भाति उसतति मिल कीनी ॥३४॥
LINE 07
ਔਰਸਕਲਪੁਰਛੋਰਿਉਬਾਰਿਯੋ॥
ਉਸ ਨੇ ਸਾਰੇ ਪਿੰਡ ਨੂੰ ਮੁਕਤ ਕਰ ਕੇ (ਉਨ੍ਹਾਂ ਨੂੰ) ਉਬਾਰਿਆ
और सकल पुर छोरि उबारियो ॥
LINE 08
ਨਊਆਸੁਤਚਿਮਟਿਯੋਹੀਮਾਰਿਯੋ॥
ਅਤੇ ਨਾਈ ਦੇ ਪੁੱਤਰ ਨੂੰ ਚਿਮਟਿਆ ਹੋਇਆ ਹੀ ਮਾਰ ਦਿੱਤਾ।
Then the Shah’s son emancipated the whole village.
नऊआ सुत चिमटियो ही मारियो ॥
LINE 09
ਬ੍ਯਾਹਦੂਸਰੋਅਪਨੋਕੀਨੋ॥
ਆਪ ਦੂਜਾ ਵਿਆਹ ਕੀਤਾ
ब्याह दूसरो अपनो कीनो ॥
LINE 10
ਨਿਜੁਪੁਰਕੋਬਹੁਰੋਮਗੁਲੀਨੋ੩੫॥॥
ਅਤੇ ਫਿਰ ਆਪਣੇ ਨਗਰ ਦਾ ਰਾਹ ਪਕੜਿਆ ॥੩੫॥
He married second time and took the way to his village.(35)(1)
निजु पुर को बहुरो मगु लीनो ॥३५॥
LINE 11
ਇਤਿਸ੍ਰੀਚਰਿਤ੍ਰਪਖ੍ਯਾਨੇਪੁਰਖਚਰਿਤ੍ਰੇਮੰਤ੍ਰੀਭੂਪਸੰਬਾਦੇਅਠਾਸਠਵੋਚਰਿਤ੍ਰਸਮਾਪਤਮਸਤੁਸੁਭਮਸਤੁ੬੮੧੨੨੨ਅਫਜੂੰ॥॥॥॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਪੁਰਖ ਚਰਿਤ੍ਰ ਦੇ ਮੰਤੀ ਭੂਪ ਸੰਬਾਦ ਦੇ ੬੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੬੮॥੧੨੨੨॥ ਚਲਦਾ॥
Sixty-eighth Parable of Auspicious Chritars Conversation of the Raja and the Minister, Completed with Benediction. (68)(1220)
इति स्री चरित्र पख्याने पुरख चरित्रे मंत्री भूप संबादे अठासठवो चरित्र समापतम सतु सुभम सतु ॥६८॥१२२२॥अफजूं॥
GURBANI.WORLD