ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 858
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਸਾਹਲਖਾਬੀਰਜਗਿਰਾਕੀਨੀਦੂਰਿਇਜਾਰ॥
ਬਾਦਸ਼ਾਹ ਨੇ (ਜਦੋਂ) ਵੇਖਿਆ ਕਿ (ਸਲਵਾਰ ਉਤੇ) ਬੀਰਜ ਡਿਗਿਆ ਹੈ (ਤਾਂ) ਸਲਵਾਰ ਉਤਾਰ ਕੇ ਪਰੇ ਕਰ ਦਿੱਤੀ।
As the semen had fallen on the Shah’s trousers, it was taken off.
साह लखा बीरज गिरा कीनी दूरि इजार ॥
LINE 03
ਬਸਤ੍ਰਪਗਰਿਯਾਲਾਲਜੁਤਕੀਨੇਚੋਰਸੰਭਾਰ੪॥॥
(ਇਸ ਤਰ੍ਹਾਂ) ਚੋਰ ਨੇ ਲਾਲਾਂ ਸਹਿਤ ਪਗੜੀ ਅਤੇ ਬਸਤ੍ਰ ਸੰਭਾਲ ਲਏ ॥੪॥
And the thief took care of the red turban and all the clothes.(4)
बसत्र पगरिया लाल जुत कीने चोर संभार ॥४॥
GURBANI.WORLD