ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1038
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
दोहरा ॥
LINE 02
ਦੂਤਪਹੂਚ੍ਯੋਮੀਤਕੋਪਤਿਯਾਲੀਨੇਸੰਗ॥
ਪ੍ਰੀਤਮਾ ਦਾ ਦੂਤ ਚਿੱਠੀ ਲੈ ਕੇ ਪਹੁੰਚਿਆ।
दूत पहूच्यो मीत को पतिया लीने संग ॥
LINE 03
ਆਖੈਅਤਿਨਿਰਮਲਭਈਨਿਰਖਤਵਾਕੇਅੰਗ੧੫॥॥
ਉਸ ਨੂੰ ਵੇਖ ਕੇ ਉਸ ਦੀਆਂ ਅੱਖਾਂ ਬਹੁਤ ਨਿਰਮਲ ਹੋ ਗਈਆਂ ॥੧੫॥
आखै अति निरमल भई निरखत वा के अंग ॥१५॥
LINE 04
ਸੁਨਿਰਾਜਾਬਚਹੰਸਕੇਮਨਮੈਮੋਦਬਢਾਇ॥
ਹੰਸ ਦੇ ਬੋਲ ਸੁਣ ਕੇ ਰਾਜਾ ਮਨ ਵਿਚ ਬਹੁਤ ਪ੍ਰਸੰਨ ਹੋਇਆ।
सुनि राजा बच हंस के मन मै मोद बढाइ ॥
LINE 05
ਬਿਦ੍ਰਭਦੇਸਕੌਉਠਿਚਲਿਯੋਢੋਲਮ੍ਰਿਦੰਗਬਜਾਇ੧੬॥॥
ਬਿਦ੍ਰਭ ਦੇਸ ਨੂੰ ਢੋਲ ਮ੍ਰਿਦੰਗ ਵਜਾਉਂਦਾ ਹੋਇਆ ਉਠ ਚਲਿਆ ॥੧੬॥
बिद्रभ देस कौ उठि चलियो ढोल म्रिदंग बजाइ ॥१६॥
GURBANI.WORLD