ਪਉੜੀ ੩
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੩
पउड़ी ३
LINE 02
ਖਾਣੀਬਾਣੀਚਾਰਿਜੁਗਜਲਥਲਤਰੁਵਰੁਪਰਬਤਸਾਜੇ।
ਚਾਰ ਖਾਣੀਆਂ(ਅੰਡਜਾਦਿਕ) ਚਾਰ ਬਾਣੀਆਂ (ਪਰਾ ਪਸੰਤਯਾਦਿਕ) ਚਾਰ ਚੁਗ (ਸਤ ਜੁਗਾਦਿਕ) ਜਲ ਧਲ ਬ੍ਰਿੱਛ ਪਹਾੜ (ਜੀਵ ਜੰਤਾਂ ਦੇ ਰਹਿਣ ਦੇ ਥਾਉਂ ਈਸ਼੍ਵਰ ਨੇ) ਰਦ ਦਿੱਤੇ।
Four mines of life, four speeches and four Ages included, the Lord created water, earth, trees, and mountains.
खाणी बाणी चारि जुग जल थल तरुवरु परबत साजे ।
LINE 03
ਤਿੰਨਲੋਅਚਉਦਹਭਵਣਕਰਿਇਕੀਹਬ੍ਰਹਮੰਡਨਿਵਾਜੇ।
ਤਿੰਨੇ ਲੋਕ, ਚਉਦਹ ਬ੍ਰਹਮੰਡ ਕਰਕੇ, ਫੇਰ ਇੱਕੀ ਪੂਰੇ ਕੀਤੇ (ਅਰਥਾਤ ਤਿੰਨਾਂ ਲੋਕਾਂ ਵਿਖੇ ਸਤ ਸਤ ਬ੍ਰਹਮੰਡ ਰਚੇ ਅਥਵਾ 'ਇਕੀਹ' ਇਕ ਈਸ਼੍ਵਰ ਨੇ ਰਚੇ)।
The one Lord created the three worlds, fourteen spheres and many universes.
तिंन लोअ चउदह भवण करि इकीह ब्रहमंड निवाजे ।
LINE 04
ਚਾਰੇਕੁੰਡਾਦੀਪਸਤਨਉਖੰਡਦਹਦਿਸਿਵਜਣਿਵਾਜੇ।
ਚਾਰ ਕੁੰਟਾਂ, ਸਤ ਦੀਪ, ਨਉਖੰਡ, ਦਸ ਦਿਸ਼ਾ ਵਿਖੇ ਵਾਜੇ ਵਜ ਰਹੇ ਹਨ (ਜੀਵ ਬੋਲ ਰਹੇ ਹਨ)।
For Him the musical instruments are being played at in all the ten directions, seven continents and nine divisions of the universe.
चारे कुंडा दीप सत नउ खंड दह दिसि वजणि वाजे ।
LINE 05
ਇਕਸਇਕਸਖਾਣਿਵਿਚਿਇਕੀਹਇਕੀਹਲਖਉਪਾਜੇ।
ਇਕ ਇਕ (ਅਡਜਾਦਿ) ਖਾਣੀ ਵਿਚ ਇੱਕੀ ਲੱਖ ਜੂਨਾਂ ਰਚੀਆਂ।
From each originating source, twenty-one lacs of creatures have been produced.
इकस इकस खाणि विचि इकीह इकीह लख उपाजे ।
LINE 06
ਇਕਤਇਕਤਜੂਨਿਵਿਚਿਜੀਅਜੰਤੁਅਣਗਣਤਬਿਰਾਜੇ।
ਪ੍ਰਤ੍ਯੇਕ ਜੋਨੀ ਵਿਖੇ ਜੀਵ, ਜੰਤ, (ਸਥੂਲ ਸੂਖਮ) ਬੇਸ਼ੁਮਾਰ ਰਚ ਦਿੱਤੇ।
Then in each species innumerable creatures exist.
इकत इकत जूनि विचि जीअ जंतु अणगणत बिराजे ।
LINE 07
ਰੂਪਅਨੂਪਸਰੂਪਕਰਿਰੰਗਬਿਰੰਗਤਰੰਗਅਗਾਜੇ।
ਭਿੰਨ ਭਿੰਨ ਰੂਪ ਸੋਹਣੇ ਰੂਪ ਵਾਲੇ ਕੀਤੇ, ਰੰਗਾਂ ਰੰਗਾਂ ਦੇ (ਜਲਾਂ) ਦੇ ਤਰੰਗ (ਭਾਵ ਨਹਿਰ ਨਾਲੇ ਸਮੁੰਦਰ 'ਅਗਾਜੇ')। ਪਰਗਟ ਕੀਤੇ।
Incomparable forms and hues then appearnd in variegated waves (of life).
रूप अनूप सरूप करि रंग बिरंग तरंग अगाजे ।
LINE 08
ਪਉਣੁਪਾਣੀਘਰੁਨਉਦਰਵਾਜੇ੩।।
ਪਉਣ ਪਾਣੀ (ਆਦਿ ਪੰਜ ਤੱਤਾਂ ਥੋਂ) ਘਰ ਸਰੀਰ ਬਣਾਕੇ) ਨਉਂ (ਗੋਲਕਾਂ ਦੇ) ਦਰਵਾਜੇ ਰਚੇ।
Bodies formed by the association of air and water, have nine doors each.
पउणु पाणी घरु नउ दरवाजे ।३।
GURBANI.WORLD