ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1192
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਏਜਨਭੇਵਨਹਰਿਕੋਪਾਵੈ॥
ਜੋ ਪੱਥਰ ਵਿਚ ਪਰਮਾਤਮਾ ਨੂੰ ਸਥਿਤ ਮੰਨਦਾ ਹੈ,
ए जन भेव न हरि को पावै ॥
LINE 03
ਪਾਹਨਮੈਹਰਿਕੌਠਹਰਾਵੈ॥
ਉਹ ਵਿਅਕਤੀ ਪਰਮਾਤਮਾ ਦੇ ਭੇਦ ਨੂੰ ਨਹੀਂ ਸਮਝ ਸਕਦਾ।
पाहन मै हरि कौ ठहरावै ॥
LINE 04
ਜਿਹਕਿਹਬਿਧਿਲੋਗਨਭਰਮਾਹੀ॥
(ਉਹ) ਜਿਵੇਂ ਕਿਵੇਂ ਲੋਕਾਂ ਨੂੰ ਭਰਮਾਉਂਦਾ ਹੈ
जिह किह बिधि लोगन भरमाही ॥
LINE 05
ਗ੍ਰਿਹਕੋਦਰਬੁਲੂਟਿਲੈਜਾਹੀ੧੫॥॥
ਅਤੇ ਘਰ ਨੂੰ ਧਨ ਲੁਟ ਕੇ ਲੈ ਜਾਂਦਾ ਹੈ ॥੧੫॥
ग्रिह को दरबु लूटि लै जाही ॥१५॥
GURBANI.WORLD