ਗੋਪੀ ਬਾਚ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਗੋਪੀਬਾਚ॥
ਗੋਪੀਆਂ ਨੇ ਕਿਹਾ:
Speech of gopis:
गोपी बाच ॥
LINE 02
ਸਵੈਯਾ॥
ਸਵੈਯਾ:
SWAYYA
सवैया ॥
LINE 03
ਫੇਰਿਕਹੀਮੁਖਤੇਇਮਗੋਪਿਨਬਾਤਇਸੀਮਨੁਏਪਟਦੈਹੋ॥
ਗੋਪੀਆਂ ਨੇ ਮੁੜ ਇਹ ਗੱਲ ਮੂੰਹੋਂ ਆਖੀ, ਹੇ ਕ੍ਰਿਸ਼ਨ! ਜੇਕਰ ਅਜਿਹੀ ਗੱਲ ਮਨ ਵਿਚ ਹੈ (ਤਾਂ ਸਾਡੇ) ਕਪੜੇ ਸਾਨੂੰ ਦੇ ਦਿਓ
Then gopis talking amongst themselves, said to Krishna
फेरि कही मुख ते इम गोपिन बात इसी मनु ए पट दैहो ॥
LINE 04
ਸਉਹਕਰੋਮੁਸਲੀਧਰਕੀਜਸੁਧਾਨੰਦਕੀਹਮਕੋਡਰਕੈਹੋ॥
ਅਤੇ ਬਲਰਾਮ, ਜਸੋਧਾ ਅਤੇ ਨੰਦ ਦੀ ਸੌਂਹ ਖਾਓ, ਜੋ ਸਾਨੂੰ (ਫਿਰ ਨਹੀਂ) ਡਰਾਓਗੇ।
“We swear by Balram and Yashoda, please do not annoy us
सउह करो मुसलीधर की जसुधा नंद की हम को डर कैहो ॥
LINE 05
ਕਾਨ੍ਰਹਬਿਚਾਰਿਪਿਖੋਮਨਮੈਇਨਬਾਤਨਤੇਤੁਮਨਕਿਛੁਪੈਹੋ॥
ਹੇ ਕ੍ਰਿਸ਼ਨ! (ਤੂੰ ਆਪਣੇ) ਮਨ ਵਿਚ ਵਿਚਾਰ ਪੂਰਵਕ ਵੇਖ ਲੈ, ਇਨ੍ਹਾਂ ਗੱਲਾਂ ਤੋਂ ਤੈਨੂੰ ਕੁਝ ਨਹੀਂ ਪ੍ਰਾਪਤ ਹੋਣਾ।
“O Krishna! think in your mind, you will not gain anything in this
कान्रह बिचारि पिखो मन मै इन बातन ते तुम न किछु पैहो ॥
LINE 06
ਦੇਹੁਕਹਿਯੋਜਲਮੈਹਮਕੋਇਹਦੇਹਿਅਸੀਸਸਭੈਤੁਹਿਜੈਹੋ੨੬੧॥॥
ਤੂੰ ਸਾਨੂੰ ਪਾਣੀ ਵਿਚ ਹੀ (ਬਸਤ੍ਰ) ਦੇ ਦੇ, ਅਸੀਂ ਸਾਰੀਆਂ ਤੈਨੂੰ ਅਸੀਸਾਂ ਦੇ ਕੇ ਚਲੀਆਂ ਜਾਵਾਂਗੀਆਂ ॥੨੬੧॥
You hand over the clothes to us in water, we all shall bless you.”261.
देहु कहियो जल मै हम को इह देहि असीस सभै तुहि जैहो ॥२६१॥
GURBANI.WORLD