ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 847
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਚਿਤ੍ਰਸਿੰਘਮੰਤ੍ਰੀਸੌਕਹੀ॥
ਚਿਤ੍ਰ ਸਿੰਘ (ਰਾਜੇ) ਨੇ ਮੰਤ੍ਰੀ ਨੂੰ ਕਿਹਾ
चित्र सिंघ मंत्री सौ कही ॥
LINE 03
ਹਮਤੇਸਕਲਕੁਕ੍ਰਿਯਾਰਹੀ॥
ਕਿ ਮੇਰੇ ਤੋਂ ਸਾਰੀ ਮਾੜੀ ਕ੍ਰਿਆ (ਕਰਮ) ਕਰਨੋ ਰਹਿ ਗਈ ਹੈ (ਅਰਥਾਤ ਛਡ ਦਿੱਤੀ ਹੈ)।
There Raja Chiter Singh to the Minister, ‘Whatever you said, it has eliminated any treachery from my mind.
हम ते सकल कुक्रिया रही ॥
LINE 04
ਤੁਮਜੋਹਮਸੌਬਚਨਉਚਾਰੇ॥
ਤੂੰ ਜੋ ਮੈਨੂੰ ਬੋਲ ਕਹੇ ਹਨ
There Raja Chiter Singh to the Minister, ‘Whatever you said, it has eliminated any treachery from my mind.
तुम जो हम सौ बचन उचारे ॥
LINE 05
ਜਾਨੁਕਸੁਧਾਸ੍ਰਵਨਭਰਿਡਾਰੇ੧॥॥
ਮਾਨੋ ਕੰਨਾਂ ਵਿਚ ਅੰਮ੍ਰਿਤ ਭਰ ਦਿੱਤਾ ਹੋਵੇ ॥੧॥
‘Whatever you tell me, it is like putting nectar into my ears.’(1)
जानुक सुधा स्रवन भरि डारे ॥१॥
GURBANI.WORLD