ਦੋਹਰਾ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 432
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
DOHRA
दोहरा ॥
LINE 02
ਕੋਪਸਿੰਘਕੋਹਤਕੀਯੋਕੋਟਿਸਿੰਘਕੋਮਾਰਿ॥
ਕੋਪਿ ਸਿੰਘ ਨੂੰ ਨਸ਼ਟ ਕਰ ਕੇ (ਫਿਰ) ਕੋਟਿ ਸਿੰਘ ਨੂੰ ਮਾਰ ਦਿੱਤਾ।
Kip Singh and Kot Singh were killed
कोप सिंघ को हत कीयो कोटि सिंघ को मारि ॥
LINE 03
ਅਉਰਅਪੂਰਬਸਿੰਘਹਤਿਓਮੋਹਸਿੰਘਸੰਘਾਰਿ੧੩੫੩॥॥
ਅਪੂਰਬ ਸਿੰਘ ਨੂੰ ਮਾਰ ਦਿੱਤਾ ਅਤੇ ਮੋਹ ਸਿੰਘ ਨੂੰ ਵੀ ਸੰਘਾਰ ਦਿੱਤਾ ॥੧੩੫੩॥
Apurav Singh was also killed after Moh Singh.1353.
अउर अपूरब सिंघ हतिओ मोह सिंघ संघारि ॥१३५३॥
GURBANI.WORLD