ਚੌਪਈ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 450
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
CHAUPAI
चौपई ॥
LINE 02
ਛਾਡਿਕੇਸਤੇਜਬਹਰਿਦਯੋ॥
ਜਦੋਂ (ਰਾਜੇ ਨੇ) ਕ੍ਰਿਸ਼ਨ ਨੂੰ ਕੇਸਾਂ ਤੋਂ ਛਡ ਦਿੱਤਾ
छाडि केस ते जब हरि दयो ॥
LINE 03
ਲਜਤਭਯੋਬਿਸਰਿਬਲੁਗਯੋ॥
(ਤਾਂ ਕ੍ਰਿਸ਼ਨ ਨੂੰ) ਲਜਿਤ ਹੋਣ ਕਾਰਨ (ਆਪਣਾ) ਸਾਰਾ ਬਲ ਭੁਲ ਗਿਆ।
When Krishna was set free, by loosening the grasp of his hair, he forgot his power and felt ashamed
लजत भयो बिसरि बलु गयो ॥
LINE 04
ਤਬਬ੍ਰਹਮਾਪ੍ਰਤਛਹੁਇਆਯੋ॥
ਤਦ ਬ੍ਰਹਮਾ ਪ੍ਰਤੱਖ ਹੋ ਕੇ ਆਇਆ
तब ब्रहमा प्रतछ हुइ आयो ॥
LINE 05
ਕ੍ਰਿਸਨਤਾਪਤਿਨਿਸਕਲਮਿਟਾਯੋ੧੫੩੫॥॥
ਅਤੇ ਉਸ ਨੇ ਕ੍ਰਿਸ਼ਨ ਦਾ ਸਾਰਾ ਦੁਖ ਦੂਰ ਕਰ ਦਿੱਤਾ ॥੧੫੩੫॥
Then Brahma manifested himself and ended the mental anxiety of Krishna.1535.
क्रिसन ताप तिनि सकल मिटायो ॥१५३५॥
LINE 06
ਕਹੇਕ੍ਰਿਸਨਸਿਉਇਹਬਿਧਿਬੈਨਾ॥
(ਉਸ ਨੇ) ਕ੍ਰਿਸ਼ਨ ਨੂੰ ਇਸ ਤਰ੍ਹਾਂ ਦੇ ਬੋਲ ਕਹੇ,
कहे क्रिसन सिउ इह बिधि बैना ॥
LINE 07
ਲਾਜਕਰੋਨਹਿਪੰਕਜਨੈਨਾ॥
ਹੇ ਕਮਲ ਨੈਨ! ਲਜਾ ਨਾ ਕਰੋ।
He (Brahma) said to Krishna, “O Lotus-eyed! do not feel ashamed
लाज करो नहि पंकज नैना ॥
LINE 08
ਇਹਪਉਰਖਹਉਤੋਹਿਸੁਨਾਊ॥
ਇਸ ਦੀ ਬਹਾਦਰੀ (ਦੀ ਗੱਲ) ਮੈਂ ਤੁਹਾਨੂੰ ਸੁਣਾਉਂਦਾ ਹਾਂ,
इह पउरख हउ तोहि सुनाऊ ॥
LINE 09
ਤਿਹਤੇਤੋਕਹੁਅਬਹਿਰਿਝਾਊ੧੫੩੬॥॥
ਜਿਸ ਕਰ ਕੇ ਤੁਹਾਨੂੰ ਹੁਣੇ ਪ੍ਰਸੰਨ ਕਰਦਾ ਹਾਂ ॥੧੫੩੬॥
I now please you by relating the story of the bravery (of the king).”1536.
तिह ते तो कहु अबहि रिझाऊ ॥१५३६॥
GURBANI.WORLD