ਚੌਪਈ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 464
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
CHAUPAI
चौपई ॥
LINE 02
ਜਬਅਜੀਤਸਿੰਘਮਾਰਿਗਿਰਾਯੋ॥
ਜਦ ਅਜੀਤ ਸਿੰਘ ਨੂੰ ਮਾਰ ਕੇ ਡਿਗਾ ਦਿੱਤਾ ਗਿਆ,
जब अजीत सिंघ मारि गिरायो ॥
LINE 03
ਸੁਭਟਨਮਨਭਟਕਿਓਡਰਪਾਯੋ॥
(ਤਦ ਸਾਰਿਆਂ) ਯੋਧਿਆਂ ਦਾ ਮਨ ਡੋਲ ਗਿਆ ਅਤੇ (ਸਭ) ਡਰ ਗਏ।
सु भटन मन भटकिओ डर पायो ॥
LINE 04
ਬਹੁਰੋਭੂਪਤਿਖੜਗਸੰਭਾਰਿਓ॥
ਫਿਰ ਰਾਜੇ ਨੇ ਖੜਗ ਧਾਰਨ ਕਰ ਲਿਆ।
बहुरो भूपति खड़ग संभारिओ ॥
LINE 05
ਚਕ੍ਰਤਤੇਸਬਹੂੰਬਲੁਹਾਰਿਓ੧੬੭੩॥॥
ਸਾਰੇ ਹੈਰਾਨ ਹੋ ਗਏ ਅਤੇ (ਸਭ ਦਾ) ਬਲ ਛੀਣ ਹੋ ਗਿਆ ॥੧੬੭੩॥
When Ajit Singh killed the warriors, then the other warriors became fearful in their minds, the king again held out his sword, all the people were wonder-struck by his warfare and lost their valour.1673.
चक्रत ते सबहूं बलु हारिओ ॥१६७३॥
LINE 06
ਤਬਹਰਿਹਰਿਬਿਧਿਮੰਤ੍ਰਬਿਚਾਰਿਓ॥
ਤਦ ਵਿਸ਼ਣੂ, ਸ਼ਿਵ ਅਤੇ ਬ੍ਰਹਮਾ ਨੇ ਸਲਾਹ ਕੀਤੀ
तब हरि हरि बिधि मंत्र बिचारिओ ॥
LINE 07
ਮਰੈਨਜਰੈਅਗਨਤੇਜਾਰਿਓ॥
ਕਿ (ਇਹ) ਨਾ ਮਰਦਾ ਹੈ ਅਤੇ ਨਾ ਹੀ ਅੱਗ ਨਾਲ ਸਾੜਿਆਂ ਸੜਦਾ ਹੈ।
मरै न जरै अगन ते जारिओ ॥
LINE 08
ਤਾਤੇਜਤਨਕਛੂਅਬਕੀਜੈ॥
ਇਸ ਲਈ ਕੋਈ ਹੋਰ ਯਤਨ ਕਰਨਾ ਚਾਹੀਦਾ ਹੈ,
ता ते जतन कछू अब कीजै ॥
LINE 09
ਯਾਤੇਮਾਰਿਭੂਪਇਹਲੀਜੈ੧੬੭੪॥॥
ਤਾਂ ਜੋ ਇਸ ਰਾਜੇ ਨੂੰ ਮਾਰ ਲਿਆ ਜਾਵੇ ॥੧੬੭੪॥
Then Krishna and Brahma consulted each other and said, “This king will not even be killed by the blazing fire, therefore making some effort, he should be killed.”1674.
या ते मारि भूप इह लीजै ॥१६७४॥
LINE 10
ਬ੍ਰਹਮੇਕਹਿਓਸੁਇਹਬਿਧਿਕੀਜੈ॥
ਬ੍ਰਹਮਾ ਨੇ ਕਿਹਾ ਕਿ ਇਹ ਵਿਧੀ ਕਰੋ
ब्रहमे कहिओ सु इह बिधि कीजै ॥
LINE 11
ਮੋਹਿਤਹ੍ਵੈਮਨਤਬਬਲੁਛੀਜੈ॥
ਕਿ ਇਸ ਦਾ ਮਨ ਮੋਹਿਤ ਹੋ ਜਾਏ, ਤਦ (ਇਸ ਦਾ) ਬਲ ਛੀਣ ਹੋ ਜਾਏਗਾ।
मोहित ह्वै मन तब बलु छीजै ॥
LINE 12
ਜਬਇਹਭੂਪਗਿਰਿਓਲਖਿਲਈਯੈ॥
ਜਦ ਇਸ ਰਾਜੇ ਨੂੰ ਡਿਗਿਆ ਹੋਇਆ ਵੇਖ ਲਈਏ,
जब इह भूप गिरिओ लखि लईयै ॥
LINE 13
ਤਬਇਹਜਮਕੋਧਾਮਪਠਈਯੈ੧੬੭੫॥॥
ਤਦ ਇਸ ਨੂੰ ਯਮ ਲੋਕ ਵਿਚ ਭੇਜ ਦੇਈਏ ॥੧੬੭੫॥
Brahma said, “When he will lose his power by being allured by the heavenly damsels and in this way, when we will see him declining, then he will be despatched to the abode of Yama.1675.
तब इह जम को धाम पठईयै ॥१६७५॥
LINE 14
ਪੁਨਿਅਪਛ੍ਰਨਆਇਸਦੀਜੈ॥
(ਹੁਣ) ਫਿਰ ਅਪੱਛਰਾਵਾਂ ਨੂੰ ਆਗਿਆ ਦਿਓ
पुनि अपछ्रन आइस दीजै ॥
LINE 15
ਜਾਸੋਨ੍ਰਿਪਰੀਝੈਸੋਈਕੀਜੈ॥
(ਕਿ ਇਹ) ਓਹੀ ਕਰਨ ਜਿਸ ਨਾਲ ਰਾਜਾ ਪ੍ਰਸੰਨ ਹੋ ਜਾਏ।
जा सो न्रिप रीझै सोई कीजै ॥
LINE 16
ਕਉਤਕਿਹੇਰਿਭੂਪਜਬਲੈਹੈ॥
ਜਦ ਰਾਜਾ ਉਨ੍ਹਾਂ ਦੇ ਕੌਤਕ ਵੇਖ ਲਵੇਗਾ ਤਾਂ
कउतकि हेरि भूप जब लै है ॥
LINE 17
ਘਟਿਜੈਹੈਬਲਮਨਦ੍ਰਵਿਜੈਹੈ੧੬੭੬॥॥
(ਇਸ ਦਾ) ਮਨ ਦ੍ਰਵਿਤ ਹੋ ਜਾਵੇਗਾ ਅਤੇ ਬਲ ਘਟ ਜਾਏਗਾ ॥੧੬੭੬॥
“Therefore command the heavenly damsels to do that with which the king feels pleased, when the king will be immersed in such a spectacle, his power will decline.”1676.
घटि जै है बल मन द्रवि जै है ॥१६७६॥
GURBANI.WORLD