ਸਲੋਕੁ ॥

ਰਾਗੁ ਗਉੜੀ ਗੁਰੂ ਅਰਜਨ ਦੇਵ ਜੀ ਅੰਗ 252
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਲੋਕੁ॥
Shalok:
सलोकु ॥
LINE 02
ਟੂਟੇਬੰਧਨਜਾਸੁਕੇਹੋਆਸਾਧੂਸੰਗੁ॥
ਜਿਸ ਮਨੁੱਖ ਦੇ ਮਾਇਆ ਦੇ ਬੰਧਨ ਟੁੱਟਣ ਤੇ ਆਉਂਦੇ ਹਨ, ਉਸ ਨੂੰ ਗੁਰੂ ਦੀ ਸੰਗਤਿ ਪ੍ਰਾਪਤ ਹੁੰਦੀ ਹੈ।
One whose bonds are cut away joins the Saadh Sangat, the Company of the Holy.
टूटे बंधन जासु के होआ साधू संगु ॥
LINE 03
ਜੋਰਾਤੇਰੰਗਏਕਕੈਨਾਨਕਗੂੜਾਰੰਗੁ੧॥॥
ਹੇ ਨਾਨਕ! (ਗੁਰੂ ਦੀ ਸੰਗਤਿ ਵਿਚ ਰਹਿ ਕੇ) ਜੋ ਇਕ ਪ੍ਰਭੂ ਦੇ ਪਿਆਰ-ਰੰਗ ਵਿਚ ਰੰਗੇ ਜਾਂਦੇ ਹਨ, ਉਹ ਰੰਗ ਐਸਾ ਗੂੜ੍ਹਾ ਹੁੰਦਾ ਹੈ (ਕਿ ਮਜੀਠ ਦੇ ਰੰਗ ਵਾਂਗ ਕਦੇ ਉਤਰਦਾ ਹੀ ਨਹੀਂ) ॥੧॥
Those who are imbued with the Love of the One Lord, O Nanak, take on the deep and lasting color of His Love. ||1||
जो राते रंग एक कै नानक गूड़ा रंगु ॥१॥
GURBANI.WORLD