ਨਹ ਚਿੰਤਾ ਮਾਤ ਪਿਤ ਭ੍ਰਾਤਹ ਨਹ ਚਿੰਤਾ ਕਛੁ ਲੋਕ ਕਹ ॥

ਸਲੋਕ ਸਹਸਕ੍ਰਿਤੀ ਗੁਰੂ ਅਰਜਨ ਦੇਵ ਜੀ ਅੰਗ 1355
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਨਹਚਿੰਤਾਮਾਤਪਿਤਭ੍ਰਾਤਹਨਹਚਿੰਤਾਕਛੁਲੋਕਕਹ॥
ਮਾਂ ਪਿਉ ਭਰਾ ਇਹਨਾਂ ਵਾਸਤੇ ਚਿੰਤਾ ਕਰਨੀ ਵਿਅਰਥ ਹੈ,
Do not worry so much about your mother, father and siblings. Do not worry so much about other people.
नह चिंता मात पित भ्रातह नह चिंता कछु लोक कह ॥
LINE 02
ਨਹਚਿੰਤਾਬਨਿਤਾਸੁਤਮੀਤਹਪ੍ਰਵਿਰਤਿਮਾਇਆਸਨਬੰਧਨਹ॥
ਇਸਤ੍ਰੀ ਪੁੱਤਰ ਮਿੱਤਰ ਅਤੇ ਹੋਰ ਲੋਕ- ਜੋ ਮਾਇਆ ਵਿਚ ਪਰਵਿਰਤ ਹੋਣ ਕਰਕੇ (ਸਾਡੇ) ਸਨਬੰਧੀ ਹਨ, ਇਹਨਾਂ ਵਾਸਤੇ ਕਿਸੇ ਤਰ੍ਹਾਂ ਦੀ ਚਿੰਤਾ ਵਿਅਰਥ ਹੈ।
Do not worry about your spouse, children and friends. You are obsessed with your involvements in Maya.
नह चिंता बनिता सुत मीतह प्रविरति माइआ सनबंधनह ॥
LINE 03
ਦਇਆਲਏਕਭਗਵਾਨਪੁਰਖਹਨਾਨਕਸਰਬਜੀਅਪ੍ਰਤਿਪਾਲਕਹ੧੫॥॥
ਹੇ ਨਾਨਕ! ਸਾਰੇ ਜੀਵਾਂ ਦਾ ਪਾਲਣ ਵਾਲਾ ਦਇਆ ਦਾ ਸਮੁੰਦਰ ਇਕ ਭਗਵਾਨ ਅਕਾਲ ਪੁਰਖ ਹੀ ਹੈ ॥੧੫॥
The One Lord God is Kind and Compassionate, O Nanak. He is the Cherisher and Nurturer of all living beings. ||15||
दइआल एक भगवान पुरखह नानक सरब जीअ प्रतिपालकह ॥१५॥
GURBANI.WORLD