ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1157
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
दोहरा ॥
LINE 02
ਸ੍ਵਰਨਮੰਜਰੀਬਾਜਹਰਿਮਿਤ੍ਰਹਿਦਏਬਨਾਇ॥
ਸ੍ਵਰਨ ਮੰਜਰੀ ਨੇ ਘੋੜੇ ਚੁਰਾ ਕੇ ਮਿਤਰ ਨੂੰ ਦੇ ਦਿੱਤੇ
स्वरन मंजरी बाज हरि मित्रहि दए बनाइ ॥
LINE 03
ਚਿਤ੍ਰਬਰਨਸੁਤਨ੍ਰਿਪਬਰਾਹ੍ਰਿਦੈਹਰਖਉਪਜਾਇ੨੬॥॥
ਅਤੇ ਚਿਤ੍ਰ ਬਰਨ (ਨਾਂ ਦੇ) ਰਾਜੇ ਦੇ ਪੁੱਤਰ ਨੂੰ ਖ਼ੁਸ਼ੀ ਪੂਰਵਕ ਵਰ ਲਿਆ ॥੨੬॥
चित्र बरन सुत न्रिप बरा ह्रिदै हरख उपजाइ ॥२६॥
LINE 04
ਭਾਤਿਭਾਤਿਤਾਕੋਭਜੈਹ੍ਰਿਦੈਹਰਖਉਪਜਾਇ॥
ਹਿਰਦੇ ਵਿਚ ਆਨੰਦ ਵਧਾ ਕੇ ਉਸ ਨਾਲ ਤਰ੍ਹਾਂ ਤਰ੍ਹਾਂ ਦਾ ਰਮਣ ਕੀਤਾ।
भाति भाति ता को भजै ह्रिदै हरख उपजाइ ॥
LINE 05
ਸੇਰਸਾਹਿਦਿਲੀਸਕਹਤ੍ਰਿਯਾਚਰਿਤ੍ਰਦਿਖਾਇ੨੭॥॥
ਇਸਤਰੀ ਨੇ ਇਹ ਚਰਿਤ੍ਰ ਦਿੱਲੀ ਦੇ ਬਾਦਸ਼ਾਹ ਸ਼ੇਰਸ਼ਾਹ ਨੂੰ ਵਿਖਾਇਆ ॥੨੭॥
सेर साहि दिलीस कह त्रिया चरित्र दिखाइ ॥२७॥
LINE 06
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਛਯਾਲੀਸਚਰਿਤ੍ਰਸਮਾਪਤਮਸਤੁਸੁਭਮਸਤੁ੨੪੬੪੬੩੬ਅਫਜੂੰ॥॥॥॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੪੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੪੬॥੪੬੩੬॥ ਚਲਦਾ॥
इति स्री चरित्र पख्याने त्रिया चरित्रे मंत्री भूप संबादे दोइ सौ छयालीस चरित्र समापतम सतु सुभम सतु ॥२४६॥४६३६॥अफजूं॥
GURBANI.WORLD