ਮਹਲਾ ੨ ॥

ਰਾਗੁ ਆਸਾ ਗੁਰੂ ਅੰਗਦ ਦੇਵ ਜੀ ਅੰਗ 475
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮਹਲਾ੨॥
Second Mahalaa:
महला २ ॥
LINE 02
ਆਪੇਸਾਜੇਕਰੇਆਪਿਜਾਈਭਿਰਖੈਆਪਿ॥
ਪ੍ਰਭੂ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ, ਆਪ ਹੀ ਇਸ ਨੂੰ ਸਜਾਂਦਾ ਹੈ, ਸ੍ਰਿਸ਼ਟੀ ਦੀ ਸੰਭਾਲ ਭੀ ਆਪ ਹੀ ਕਰਦਾ ਹੈ,
He Himself creates and fashions the world, and He Himself keeps it in order.
आपे साजे करे आपि जाई भि रखै आपि ॥
LINE 03
ਤਿਸੁਵਿਚਿਜੰਤਉਪਾਇਕੈਦੇਖੈਥਾਪਿਉਥਾਪਿ॥
ਇਸ ਸ੍ਰਿਸ਼ਟੀ ਵਿਚ ਜੀਵਾਂ ਨੂੰ ਪੈਦਾ ਕਰ ਕੇ ਵੇਖਦਾ ਹੈ, ਆਪ ਹੀ ਟਿਕਾਂਦਾ ਹੈ ਤੇ ਆਪ ਹੀ ਢਾਂਹਦਾ ਹੈ।
Having created the beings within it, He oversees their birth and death.
तिसु विचि जंत उपाइ कै देखै थापि उथापि ॥
LINE 04
ਕਿਸਨੋਕਹੀਐਨਾਨਕਾਸਭੁਕਿਛੁਆਪੇਆਪਿ੨॥॥
ਹੇ ਨਾਨਕ! (ਉਸ ਤੋਂ ਬਿਨਾ) ਕਿਸੇ ਹੋਰ ਦੇ ਅਗੇ ਫ਼ਰਿਆਦ ਨਹੀਂ ਹੋ ਸਕਦੀ, ਉਹ ਆਪ ਹੀ ਸਭ ਕੁਝ ਕਰਨ ਦੇ ਸਮਰੱਥ ਹੈ ॥੨॥
Unto whom should we speak, O Nanak, when He Himself is all-in-all? ||2||
किस नो कहीऐ नानका सभु किछु आपे आपि ॥२॥
GURBANI.WORLD