ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 871
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਉਮਡੇਅਮਿਤਅਨੇਕਦਲਬਾਰਦਬੂੰਦਸਮਾਨ॥
(ਉਥੇ) ਅਨੇਕ ਸੈਨਾ ਦਲ ਜਲ ਦੀਆਂ ਬੂੰਦਾਂ ਵਾਂਗ ਉਮਡ ਪਏ
Like the black clouds, armies appeared.
उमडे अमित अनेक दल बारद बूंद समान ॥
LINE 03
ਬਨਿਬਨਿਨ੍ਰਿਪਆਵਤਭਏਸਮਰਸੁਯੰਬਰਜਾਨ੨੩॥॥
ਅਤੇ ਯੁੱਧ ਸੁਅੰਬਰ ਦੀ ਗੱਲ ਸੁਣ ਕੇ ਰਾਜੇ ਸਜ ਧਜ ਕੇ ਆਉਣ ਲਗੇ ॥੨੩॥
Hearing the news of swayamber for the selection of the bridegroom, fully adorned, the princess arrived.(23)
बनि बनि न्रिप आवत भए समर सुयंबर जान ॥२३॥
GURBANI.WORLD